ਸੀ। ਇਉਂ ਉਹਨਾਂ ਦੇ ਰਾਜ ਦੇ ਮੋਢੀ ਸ਼ਿਵਾ ਜੀ ਦੀ ਉਹ ਭਵਿਖ ਬਾਣੀ ਸੱਚੀ ਸਾਬਤ ਹੋ ਗਈ ਕਿ ਉਹਨਾਂ ਦੇ ਘੋੜੇ ਸਿੰਧ ਤੇ ਹੁਗਲੀ ਦਾ ਪਾਣੀ ਪੀਣਗੇ । ਉਹਨਾਂ ਨੇ ਦਖਣ ਤੋਂ ਲੈਕੇ ਸਿੰਧ ਤੀਕ ਦਾ ਦੇਸ ਪੈਰਾਂ ਥਲੇ ਮਧੋਲ ਆ ਅਤੇ ਰਾਜਧਾਨੀ ਵਾਲੇ ਸੂਬੇ ਦਿਲੀ ਤੇ ਆਗਰਾ ਵੀ ਉਹਨਾਂ ਦੀ ਲੁਟ ਮਾਰ ਤੋਂ ਨਾ ਬਚੇ, ਉਹ ਪੰਜਾਬ ਦੇ ਮਾਲਕ ਬਣ ਗਏ ਅਤੇ ਉਹਨਾਂ ਨੇ ਦਿਲੀ ਦੇ ਵਜੀਰ ਗਾਜੀ ਉਦ ਦੀਨ ਨੂੰ ਆਪਣੀਆਂ ਜਿਤਾਂ ਵਿਚ ਅਵਧ ਦੇ ਇਲਾਕੇ ਨੂੰ ਸ਼ਾਮਲ ਕਰ ਦੇਣ ਲਈ ਵੀ ਤਿਆਰ ਕਰ ਲਿਆ । ਹੁਣ ਉਹ ਖੁਲ੍ਹੇ ਡਲੇ ਸਾਰੇ ਹਿੰਦੁਸਤਾਨ ਉਤੇ ਆਪਣੇ ਰਾਜ ਦੇ ਸੁਪਨੇ ਲੈਣ ਲਗੇ । ਪਾਣੀਪਤ ਦੀ ਵੱਡੀ ਲੜਾਈ ਮਗਰੋਂ ਹੀ ਉਹਨਾਂ ਦੀ ਤਾਕਤ ਦਾ ਪਤਨ ਸ਼ੁਰੂ ਹੋਇਆ ਤੱਕ ਪਿੱਛਾ ਕੀਤਾ ਤੇ ਉਹਨਾਂ ਦੀ ਭਾਰੀ ਗਿਣਤੀ ਨੂੰ ਥਾਂ ਰੱਖਿਆਂ । ਪੰਜਾਬ ਦਾ ਮਾਲਕ ਬਣਕੇ ਉਸਨੇ ਆਪਣਾ ਹੈਡ ਕੁਆਰਟਰ ਬਟਾਲੇ ਲੈ ਆਂਦਾ ਬਾਗੀ ਕਬੀਲਿਆਂ ਉਤੇ ਇਸ ਭਰੀ ਜਿਤ ਨੇ ਪੰਜਾਬ ਵਿਚ ਅਦੀਨਾ ਬੰਗ ਦੀ ਪੁਜ਼ੀਸ਼ਨ ਪੱਕੀ ਕਰ ਦਿਤੀ। ਇਸ ਨਾਲ ਸਾਰੇ ਪੰਜਾਬ ਅੰਦਰ ਦਹਿਸ਼ਤ ੇ ਡਰ ਫੇਲ ਗਿਆ । ਉਸ ਨੇ ਆਪਣਾ ਹੈਡ ਕੁਆਰਟਰ ਵਟਾਲੇ ਲੋ ਆਂਦਾ ਅਤੇ ਸੂਬਾ ਮੁਲਤਾਨ, ਖੱਟਾ ਅਤੇ ਲਾਹੌਰ ਲਈ ਆਪਣੇ ਹੀ ਗਵਰਨਰ ਨਿਯਤ ਕੀਤੇ। ਪਹਾੜੀ ਰਾਜਿਆਂ ਨੇ ਉਸ ਨੂੰ ਬਾਜ਼ ਦੇਣੀ ਮੰਨ ਲਈ ; ਜਿਮੀਂ ਦਾਰਾਂ ਨੇ ਵੀ ਉਸ ਦੀ ਈਨ ਮੰਨ ਅੰਤ ਮਰਹੱਟਿਆਂ ਨੇ ਪੰਜਾਬ ਖਾਲੀ ਕੀਤਾ ਤੇ ਅਦੀਨਾ ਬੇਗ ਨੂੰ ਲਈ । ਰਾਜਾ ਸੈਫ ਅਲੀ ਖਾਨ ਕਾਂਗੜਾ ਵੀ ਉਸ ਦੀ ਹਾਜ਼ਰੀ ਭਰਨ ਲਾਹੌਰ ਦਾ ਗਵਰਨਰ ਥਾਪਿਆ ਪੰਜਾਬ ਵਿਚ ਾ ਮਰਹਟਾ ਰਾਜ ਬਹੁਤ ਥੋੜਾ ਚਿਰ ਰਿਹਾ ਪਰ ਇਸ ਸਮੇਂ ਵੀ ਪੰਜਾਬ ਵਿਚ ਅਮਨ ਤੇ ਸ਼ਾਂਤੀ ਕਾਇਮ ਨ ਰਹਿ ਸਕੀ । ਸਿਖ ਸਾਰੇ ਦੇਸ਼ ਵਿਚ ਮਾਰਾਂ ਮਾਰਦੇ ਸਨ । ਪਰਦੇਸੀ ਕਰਮਚਾਰੀ ਉਹਨਾਂ ਦੀ ਰੋਕ ਥਾਮ ਕਰਨੋਂ ਅਸਮਰਥ ਸਨ ਕਿਉਂਕਿ ਉਹ ਤੇ ਨਾਮ ਮਾਤਰ ਦੇ ਹੀ ਹੁਕਮਰਾਨ ਸਨ ਗੌਰਮਿੰਟ ਵਲੋਂ ਮਾਲੀਏ ਦੀ ਮੰਗ ਹੋਣ ਤੇ ਜਿਮੀਂਦਾਰ ਟਾਕਰੇ ਲਈ ਡਟ ਜਾਂਦੇ । ਹਿੰਦੁਸਤਾਨ ਦੇ ਦੱਖਣ ਵਿਚ ਏਨੇ ਚਿਰ ਨੂੰ ਬਗਾਵਤਾਂ ਤੇ ਫਬਾਦ ਉਠ ਖੜੇ ਹੋਏ ਜਿਸ ਕਰਕੇ ਮਰਹੱਟਿਆਂ ਨੂੰ ਮਜਬੂਰ ਹੋਕੇ ਪੰਜਾਬ ਦੇਸ਼ ਖਾਲੀ ਕਰਨਾ ਪਿਆ । ਆਪਣੀ ਜਿਤ ਦੇ ਪਹਿਲੇ ਸਾਲ ਦੇ ਅੰਦਰ ਹੀ ਅੰਦਰ ਉਹ ਲਾਹੌਰ ਵਿਚ ਫੌਜ ਦਾ ਦਸਤਾ ਛਡਕੇ ਪੰਜਾਬ ਵਿਚੋਂ ਚਲਦੇ ਬਣੇ। ਮਰਦਿਆਂ ਨੇ ੭੫ ਲੱਖ ਰੁਪਏ ਖਰਾਜ ਦੇਣ ਦੀ ਸ਼ਰਤ ਉਤੇ ਅਦੀਨਾ ਬੇਗ ਨੂੰ ਆਪਣੀ ਵਲੋਂ ਪੰਜਾਬ ਦਾ ਗਵਰਨਰ ਥਾਪ ਦਿਤਾ । ਰੁਹੇਲੇ ਤੇ ਮਲੇਰ ਕੋਟਲੇ ਦੇ ਅਫ਼ਗ਼ਾਨਾਂ ਦੀ ਗੜ ਬੜ ਰੁਹੇਲਿਆਂ ਨੇ ਕੁਤਬ ਸ਼ਾਹ ਦੀ ਸਰਦਾਰੀ ਹੇਠ ਬਗ਼ਾਵਤ ਬੜੀ ਕਰ ਦਿਤੀ ਅਤੇ ਮਲੇਰ ਕੋਟਲੇ ਦੇ ਅਫਗਾਨਾਂ ਨੇ ਵੀ ਆਪਣੇ ਸਰਦਾਰ ਜਮਾਲ ਖਾਨ ਦੀ ਲੀਡਰੀ ਬਲੇ ਬਗਾਵਤ ਦਾ ਝੰਡਾ ਖੜਾ ਕਰ ਦਿਤਾ । ਫਲੌਰ ਦੇ ਆਸ ਪਾਸ ਬਾਗੀ ਫੌਜਾਂ ਭਾਰੀ ਗਿਣਤੀ ਵਿਚ ਜਮਾ ਹੋ ਗਈਆਂ ਜਿਥੇ ਅਦੀਨਾ ਬੇਗ ਖਾਨ ਨੇ ਉਹਨਾਂ ਨਾਲ ਲੜਾਈ ਸ਼ੁਰੂ ਕੀਤੀ । ਇਹ ਲੜਾਈ ਬੜੀ ਭਿਆਨਕ ਤੇ ਲਹੂ ਡੋਲ ਸੀ । ਅਫਗਾਨ ਅਤੇ ਰੁਹੇਲਿਆਂ ਦੀ ਫੌਜ ਗਿਣਤੀ ਵਿਚ ਵਾਇਸਰਾਏ ਦੀ ਫੌਜ ਤੋਂ ਬਹੁ ਵਧੀਕ ਸੀ। ਲੜਾਈ ਵਿਚ ਵਾਇਸਰਾਏ ਦੀ ਫੌਜ ਵੀ ਭਾਰੀ ਗਿਣਤੀ ਵਿਚ ਮਾਰੀ ਗਈ ਤੇ ਫਟੜ ਹੋਈ। ਜਿਸ ਸਮੇਂ ਜਮਾਲ ਖਾਨ ਦਾ ਹਾਥੀ ਵਾਇਸਰਾਏ ਦੇ ਹਾਥੀ ਦੇ ਪਾਸ ਆਇਆ ਤਦ ਮੁਹੰਮਦ ਤੁਫੈਲ ਨੇ ਜੋ ਖਾਨ ਬਹਾਦਰ ਦਾ ਚੇਲਾ ਅਤੇ ਅਦੀਨਾ ਬੇਗ ਖਾਨ ਦੇ ਹਾਥੀ ਦਾ ਮਹਾਵਤ ਬਣਿਆ ਹੋਇਆ ਸੀ, ਆਪਣੀ ਬੰਦੂਕ ਨਾਲ ਉਸ ਉਤੇ ਗੋਲੀ ਚਲਾ ਦਿਤੀ। ਇਸ ਗੋਲੀ ਨਾਲ ਜਮਾਲ ਖਾਨ ਮਾਰਿਆ ਗਿਆ । ਅਦੀਨਾ ਬੇਗ ਹੱਥੋਂ ਉਹਨਾਂ ਦੀ ਹਾਰ ਜੇਮਾਲ ਖਾਨ ਦੇ ਗੋਲੀ ਖਾਕੇ ਡਿਗਦੇ ਸਾਰ ਹੀ ਬਾਗ਼ੀ ਫੌਜਾਂ ਵਿਚ ਦਹਿਸ਼ਤ ਤੇ ਖਿਲਬਲੀ ਮਚ ਗਈ ਅਤੇ ਉਹ ਨਸ ਉਠੀਆਂ। ਲਾਹੌਰੀ ਵਾਇਸਰਾਏ ਦੀਆਂ ਫੌਜਾਂ ਨੇ ਨਸੇ ਜਾਂਦੇ ਬਾਗੀਆਂ ਦਾ ਦੂਰ ਆਇਆ। ਦਿਲੀ ਦਰਬਾਰ ਵਲੋਂ ਉਸ ਨੂੰ ਜ਼ਫਰ ਜੰਗ ਬਹਾਦਰ ਦਾ ਖਿਤਾਬ ਮਿਲਿਆ ਤੇ ਉਸ ਦੀ ਸੁਤੰਤਰ ਸਰਦਾਰੀ ਮੰਨ ਲਈ ਗਈ । ਮਾਝੇ ਦੇ ਸਿਖਾਂ ਵਲੋਂ ਗੜਬੜ ਹੁਣ ਮਥੇ ਦੇਸ਼ ਦੇ ਸਿਖਾਂ ਨੇ ਸਰਕਾਰ ਨੂੰ ਤੰਗ ਕਰਨਾ ਸ਼ੁਰੂ ਕੀਤਾ । ਉਹ ਭਾਰੀ ਗਿਣਤੀ ਵਿਚ ਇਕਠ ਹੋਕੇ ਇਰਦ ਗਿਰਦ ਦੇ ਜ਼ਿਲਿਆਂ ਵਿਚ ਲੁਟ ਮਾਰ ਕਰਨ ਲਗੇ। ਮੀਰ ਅਜ਼ੀਜ ਬਖਸ਼ੀ ਨੂੰ ਉਹਨਾਂ ਦੀ ਸੋਧ ਲਈ ਭੇਜਿਆ ਗਿਆ । ਉਹ ੧੨ ਹਜ਼ਾਰ ਸਿਖਾਂ ਨੂੰ ਗ੍ਰਿਫਤਾਰ ਕਰਕੇ ਵਟਾਲੇ ਲੈ ਆਇਆ। ਜਿਥੇ ਕਿ ਵਾਇਸਰਾਏ ਰਹਿੰਦਾ ਸੀ । ਇਹਨਾਂ ਸਿਖਾਂ ਦਾ ਲੀਡਰ ਨਿਧਾਨ ਸਿੰਘ ਰੰਧਾਵਾ ਸੀ । ਹੋਰ ਸਿਖਾਂ ਦੀ ਬਗ਼ਾਵਤ ਅਜੇ ਸਿਖਾਂ ਦੀ ਇਹ ਬਗਾਵਤ ਦਬੀ ਨਹੀਂ ਸੀ ਕਿ ਰਾਮਗੜ (ਓਦੋਂ ਰਾਮ ਰਾਉਣੀ) ਵਿਚ ਇਸਤੋਂ ਵਧੀਕ ਬਗਾਵਤ ਫੁਟ ਪਈ । ਇਸ ਬਗਾਵਤ ਦ ਲੀਡਰ ਸਨ ਜੈ ਸਿੰਘ ਘਨਈਆ ਅਤੇ ਜੱਸਾ ਸਿੰਘ ਰਾਮਗੜੀਆ। ਇਸ ਬਗ਼ਾਵਤ ਨੂੰ ਦਬਾਉਣ ਲਈ ਸਰਕਾਰੀ ਫੌਜ ਭੇਜੀ ਗਈ । ਪਰ ਪੰਜਾਬ ਵਿਚ ਪੂਰਨ ਸੁਤੰਤਰਤਾ ਪ੍ਰਾਪਤ ਕਰਨ ਦੀ ਇੱਛਾ ਰੱਖਣ ਵਾਲੇ ਵਾਇਸ ਦਾ ਅੰਤ ਨੜ ਆ ਚੁਕਾ ਸੀ । ਅਦੀਨਾ ਬੇਗ ਖਾਨ ਦੀ ਮੌਤ-੧੭੫੮ ਵਾਲ ਸ਼ਹਿਰ ਵਿਚ ਵਾਇਸਰਾਏ ਆਪਣੇ ਮਹਲ ਵਿਚ ਰਹਿੰਦਾ ਸੀ ਕਿ ਉਸ ਨੂੰ ਦਰਦਾਂ ਸ਼ੁਰੂ ਹੋ ਗਈਆਂ ਅਤੇ ਉਹ ਸੰਨ ੧੭੫੮ ਮੁਕਣ ਤੋਂ ਪਹਿਲੇ ੧੧ਵੀ ਮੁਹਰਮ ਨੂੰ ਕਬਰ ਵਿਚ ਜਾ ਪਿਆ । ਉਸ ਦੀ ਵਸੀਅਤ ਅਨੁਸਾਰ ਉਸਦਾ ਮ੍ਰਿਤਕ ਸਰੀਰ ਜਲੰਧਰ ਦੇ ਪਾਸ ਹੀ ਨਗਰ ਖਾਨ ਪੁਰ ਵਿਚ ਲਿਜਾਕੇ ਦਫਨਾਇਆ ਗਿਆ। ਉਸ ਦਾ ਪਹਿਲਾ ਇਤਿਹਾਸ ਤੇ ਚਲਨ ਪੰਜਾਬ ਦੀ ਡਿਪਲੋਮੇਸੀ (ਰਾਜਨੀਤੀ) ਵਿਚ ਅਦੀਨਾ ਬੇਗ ਖਾਨ ਦਾ ਬੜਾ ਮਹੱਤਵ ਹੈ। ਜੀਵਨ ਦੀ ਹੇਠਲੀ ਪੱਧਰ ਤੋਂ ਉਠਕੇ ਉਹ ਸੁਲਤਾਨ ਪੁਰ ਦਾ ਕਾੜਦਾਰ ਬਣ ਗਿਆ ਅਤੇ ਲਾਹੌਰ ਦੇ ਵਾਇਸਰਾਏ ਨਵਾਬ ਜ਼ਕਰੀਆ ਖਾਨ ਨੇ ਉਸ ਨੂੰ ਗੁਰਦਾਸ ਪੁਰ ਦੇ ਜ਼ਿਲੇ ਵਿਚ ਬਹਿਰਾਮ ਪਰ ਦਾ ਗਵਰਨਰ ਨਿਯਤ ਕਰ ਦਿਤਾ । ਇਕ ਵਾਰ ਸਰਕਾਰੀ ਫਰਹਾਤੂਨ ਨਾਜ਼ੀਰਨ --- Sri Satguru Jagjit Singh Ji eLibrary Namdhari Elibrary@gmail.com 1
ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/252
ਦਿੱਖ