ਪੰਨਾ:ਪੰਜਾਬ ਦੇ ਹੀਰੇ.pdf/31

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਾਲਾ ਕਿਰਪਾ ਸਾਗਰ ਲਾਹੌਰ (ਕਾਲ ਹੋ ਗਏ)
ਸਰਦਾਰ ਮੋਹਨ ਸਿੰਘ ਐਮ. ਏ.
ਲਾਲਾ ਵਿਦਯਾ ਸਾਗਰ ਐਮ. ਏ.
ਸਰਦਾਰ ਵਿਧਾਤਾ ਸਿੰਘ ਤੀਰ
ਲਾਲਾ ਗਿਆਨ ਚੰਦ ਧਵਨ
ਪੰਡਤ ਮਨੀ ਲਾਲ ਪ੍ਰੇਮ (ਗੁਜ਼ਰ ਗਏ)
ਪੰਡਤ ਚੱਕ੍ਰਧਾਰੀ ਬੇਜ਼ਰ
ਲਾਲਾ ਸ਼ਾਮ ਦਾਸ ਆਜਿਜ਼
ਗਿਆਨੀ ਨਿਹਾਲ ਸਿੰਘ ਰਸ
ਉਸਤਾਦ ਕਰਮ ਸਾਹਿਬ
ਸਰਦਾਰ ਮੁਨਸ਼ਾ ਸਿੰਘ ਦੁਖੀ
ਸਰਦਾ ਸੌਦਾਗਰ ਸਿੰਘ ਭਿਖਾਰੀ

ਦੂਸਰਾ ਦੌਰ

ਲਾਲਾ ਸੁੰਦਰ ਦਾਸ ਆਸੀ ਲਾਇਲਪੁਰ
ਪੰਡਤ ਜਸਵੰਤ ਰਾਇ, ਰਾਇ, ਮੀਆਂ ਮੀਰ
ਸਰਦਾਰ ਅਵਤਾਰ ਸਿੰਘ ਆਜ਼ਾਦ
ਸਰਦਾਰ ਦਰਸ਼ਨ ਸਿੰਘ ਦਰਸ਼ਨ
ਪੰਡਤ ਕੰਸ ਰਾਜ ਗੌਹਰ ਅੰਮ੍ਰਿਤਸਰ।
ਗਿਆਨੀ ਹਰਿੰਦਰ ਸਿੰਘ ਰੂਪ "
ਗਿਆਨੀ ਗੁਰਬਚਨ ਸਿੰਘ ਰੋਜ਼ "
ਗਿਆਨੀ ਬਲਦੇਵ ਚੰਦ ਬੇਕਲ "
ਗਿਆਨੀ ਹਾਕਮ ਸਿੰਘ ਰਤਨਜੋਤ "
ਮੁਨਸ਼ੀ ਮੁਹੰਮਦ ਇਸਮਾਈਲ ਈਸਾ "
ਹਕੀਮ ਅਬਦੁਲ ਕਰੀਮ ਸਮਰ ਲਾਹੌਰ

ਪੰਜਾਬੀ ਦੀ ਮੌਜੂਦਾ ਲਹਿਰ ਜਿਸ ਵਿਚ ਕਿੱਸੇ ਕਹਾਣੀਆਂ ਤੇ ਬੈਂਤ ਬਾਜ਼ੀ ਦੇ ਜ਼ਮਾਨੇ ਨੂੰ ਬਹੁਤ ਪਿਛੇ ਛਡ ਕੇ ਧਾਰਮਕ ਜਾਂ ਜਜ਼ਬਾਤੀ ਸ਼ਾਇਰੀ ਬਣਦੀ ਆਈ ਹੈ, ਅਸਲ ਵਿਚ ਸਿੰਘ ਸਭਾ ਲਹਿਰ ਦੇ ਅਨੁਯਾਈ ਭਾਈ ਵੀਰ ਸਿੰਘ ਸਾਹਿਬ ਦੀ ਛੋਹੀ ਹੋਈ ਹੈ, ਜਿਨ੍ਹਾਂ ਨੇ ਸੰਨ ੧੮੯੩ ਈਸਵੀ ਵਿਚ ਖ਼ਾਲਸਾ ਟੈਕਟ ਸੁਸਾਇਟੀ ਨੀ ਨੀਂਹ ਬਧੀ। ਅਜ ਦੀ ਪੰਜਾਬੀ ਬੋਲੀ ਭੀ ਉਨ੍ਹਾਂ ਹੀ ਲੀਹਾਂ ਦੇ ਆਸਰੇ ਤੁਰਦੀ ਤੁਰਦੀ ਐਥੋਂ ਤੱਕ ਕੇ ਅਪੜ ਗਈ ਹੈ। ਇਸ ਵਿਚ ਵਾਰਤਕ ਤੇ ਛੰਦਾ ਬੰਦੀ ਦੋਹਾਂ ਤਰਾਂ ਦਾ ਸਾਹਿਤ ਹੈ। ਭਾਈ ਸਾਹਿਬ ਨੇ ਇਖ਼ਲਾਕ ਅਰ ਫਲਸਫੇ ਦਾ ਵਾਧਾ ਕਰ ਕੇ ਪੰਜਾਬੀ ਦੇ ਨਜ਼ਮ ਤੇ ਨਸਰ ਵਿਚ ਉਹ ਖੂਬੀ ਪੈਦਾ ਕੀਤੀ ਕਿ ਅਜ ਅਸੀਂ ਫਖ਼ਰ ਨਾਲ ਉਨ੍ਹਾਂ ਦੀਆਂ ਕੋਮਲ

-੨੩-