ਪੰਨਾ:ਪੰਥਕ ਪ੍ਰਵਾਨੇ.pdf/163

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਸਿਦਕੀ ਭੌਰੇ


ਜਿਸ ਨੂੰ ਪੜ੍ਹ ਕੇ ਆਪ ਵਿਚ ਸਿੱਖੀ ਅਣਖ ਜਾਗ ਪਵੇਗੀ। ਇਸ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਲੈ ਕੇ ਅਜ ਤਕ ਦੇ ਸ਼ਹੀਦ ਸਿੰਘਾਂ ਗੁਰੂ ਘਰ ਦੇ ਪ੍ਰੀਤਵਾਨ ਸਿਦਕੀ ਭੌਰਿਆਂ ਤੇ ਕੁਰਬਾਨੀ ਦੇ ਪੁਤਲਿਆਂ ਦੀਆਂ ਕੁਰਬਾਨੀਆਂ ਦਾ ਜ਼ਿਕਰ ਹੈ।

ਏਸ ਬਿਖੜੇ ਸਮੇਂ ਆਪਣੇ ਮਨਾਂ ਨੂੰ ਚੜ੍ਹਦੀਆਂ ਕਲਾਂ ਵਿਚ ਰੱਖਣ ਲਈ ਇਹ ਪੁਸਤਕ ਜ਼ਰੂਰ ਮੰਗਾ ਕੇ ਪੜ੍ਹੋ।
ਜਿਲਦ ਵਧੀਆ ਮੁਲ ੧॥)

ਪੰਜਾਬੀ ਦੇ ਪ੍ਰਸਿਧ ਲਿਖਾਰੀ
ਸ੍ਰ: ਬਰਕਤ ਸਿੰਘ ਜੀ 'ਅਨੰਦ'
ਦੀ ਲਿਖੀ ਨਵੀਂ ਪੁਸਤਕ
ਪੰਥਕ ਪ੍ਰਵਾਨੇ


ਜਿਸ ਵਿਚ ਸ੍ਰੀ ਗੁਰੁ ਨਾਨਕ ਦੇਵ ਜੀ ਤੋਂ ਲੈ ਕੇ ਅੱਜ ਤੀਕ ਦੇ ਸਿਦਕੀ ਸ਼ਹੀਦਾਂ ਤੇ ਬਹਾਦਰਾਂ ਦੇ ਹਾਲ ਹਨ, ਜਿਸ ਨੂੰ ਪੜ੍ਹ ਕੇ ਆਪ ਦਾ ਦਿਲ ਸ਼ਰਧਾ ਤੇ ਸਿਦਕ ਨਾਲ ਭਰਪੂਰ ਹੋ ਜਾਵੇਗਾ।

ਸੁੰਦਰ ਜਿਲਦ ਭੇਟਾ ੧॥)

ਭਾ: ਅਤਰ ਸਿੰਘ ਗੁਰਮੁਖ ਸਿੰਘ
ਪੁਸਤਕਾਂ ਵਾਲੇ, ਬਾਜ਼ਾਰ ਮਾਈ ਸੇਵਾਂ, ਸ੍ਰੀ ਅੰਮ੍ਰਿਤਸਰ