ਸਮੱਗਰੀ 'ਤੇ ਜਾਓ

ਪੰਨਾ:ਫ਼ਾਰਸੀ ਅਮੋਜ਼.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

این اسب - ਇਹ ਘੋੜਾ

آن مرد - ਉਹ ਆਦਮੀ

این طفل نیک است - ਇਹ ਬੱਚਾ ਨੇਕ ਹੈ

آن مردچه کس است - ਉਹ ਮਰਦ ਕੌਣ ਹੈ? (چه —ਕੀ)

ایں چیست ؟ کاغز است - ਇਹ ਕੀ ਹੈ? ਕਾਗਜ਼ ਹੈ

این قلم نیست، دوات است - ਇਹ ਕਲਮ ਨਹੀਂ ਹੈ, ਦਵਾਤ ਹੈ

نه این میزاست نه آن صندلی - ਨ ਇਹ ਮੇਜ਼ ਹੈ ਨ ਉਹ ਕੁਰਸੀ

این آب خنک است - ਇਹ ਪਾਣੀ ਠੰਢਾ ਹੈ

این ویگ گرم است - ਇਹ ਰੇਤ ਗਰਮ ਹੈ

آن زن پیره است - ਉਹ ਔਰਤ ਬੁੱਢੀ ਹੈ

نه برادر است نه خواهر - ਨ ਭਰਾ ਹੈ ਨ ਭੈਣ

ਅਭਿਆਸ

ਫਾਰਸੀ ਬਣਾਓ[1] -

ਇਹ ਘਰ ਹੈ, ਉਹ ਦੁਕਾਨ । ਇਹ ਫਰਸ਼ ਹੈ, ਉਹ ਛੱਤ। ਨ ਉਹ ਹਾਲ ਕਮਰਾ ਹੈ ਨ ਕੋਠੜੀ। ਇਹ ਦਰਵਾਜ਼ਾ ਨਹੀਂ, ਖਿੜਕੀ ਹੈ। ਉਹ ਮਸਜਦ ਨਹੀਂ, ਸਰਾਂ ਹੈ।

ਜਵਾਬ :-

این خانه است آن دکان - این فرش است و آن سقف نه آن تالا راست نه اطاق - این درنیست، دریچه است - آن

مسجد نیست سرای است.

7

  1. ਸਾਫ਼ ਤੌਰ ਤੇ ਦਣਾਓ ਪ੍ਰੂਫ਼ ਦੀ ਗ਼ਲਤੀ ਹੈ