موهن گرسنه بود - ਮੋਹਨ ਭੁੱਖਾ ਸੀ
کریم احمق بود - ਕਰੀਮ ਮੂਰਖ ਸੀ
حکیم بیمار است - ਹਕੀਮ ਬੀਮਾਰ ਹੈ
دزد پاگل شد - ਚੋਰ ਪਾਗਲ ਹੋ ਗਿਆ
رحیم آواره گروید - ਰਹੀਮ ਆਵਾਰਾ ਹੋ ਗਿਆ
جوتی بد نیست - ਜੋਤੀ ਬੁਰਾ ਨਹੀਂ
ਅਭਿਆਸ
(੧) ਉਪਰ ਦਿਤੇ ਵਾਕਾਂ ਨੂੰ ਨਫੀ ਦੇ ਵਾਕ ਬਣਾਓ ਤੇ ਉਨ੍ਹਾਂ ਦੇ ਅਰਥ ਲਿਖੋ।
(੨) ਫਾਰਸੀ ਵਿਚ ਉਲਥਾ ਕਰੋ:
ਊਠ ਮਰ ਗਿਆ। ਲੂਮੜੀ ਚਾਲਾਕ ਹੈ। ਕਾਜ਼ੀ ਅਤਾ ਉੱਲਾ ਜੱਜ ਸੀ ਇਹ ਬੱਚਾ ਸੱਚਾ ਹੈ। ਸਲੀਮ ਪਾਸ ਹੋ ਗਿਆ। ਰੁਪਿਆ ਗੁਮ ਹੋ ਗਿਆ। ਮਕਾਨ ਮਿਟੀ ਹੋ ਗਿਆ। ਪਾਣੀ ਠੰਡਾ ਨਹੀਂ। ਦੁੱਧ ਗਰਮ ਨਹੀਂ ਸੀ। ਚਾਕੂ ਤੇਜ਼ ਹੈ, ਕਰਦ ਖੁੰਡੀ।
ਜਵਾਬ:-
شتر بمرد - روباه مکار است - قاضی عطا الدمنصف بود این طفل راستگو است - سلیم کامیاب شد - زر گم شد - خانه بخاک پیوست - آب خنک نیست - شیر گرم نبود - چاقو تیز -است و کارد کند
੬.
(إسم اشاره)
ਫਾਰਸੀ ਵਿਚ ਸੰਕੇਤ ਲਈ ਦੋ ਸ਼ਬਦ 'این' ਤੇ 'آن' ਵਰਤਦੇ ਹਨ। ਪੰਜਾਬੀ ਤੇ ਉਰਦੂ ਵਾਂਗ ਇਹ ਭੀ ਸੰਕੇਤ ਦੇ ਪਾਤਰ مشاراً الیه ਤੋਂ ਪਹਿਲਾਂ ਆਉਂਦੇ ਹਨ। ਦੇਖੋ:
6