ਸਮੱਗਰੀ 'ਤੇ ਜਾਓ

ਪੰਨਾ:ਬੇਸਿਕ ਸਿਖਿਆ ਕੀ ਹੈ.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

15


ਹੈ । ਸਿਖਿਅਕ ਉਨ੍ਹਾ ਨੂੰ ਰਾਹ ਹੀ ਨਹੀਂ ਦਿਖਾਵੇਗਾ। ਸ ੋ ਵੰਸ ਪਰੰਪਰਾ ਅਤੇ ਵਾਤਾਵਰਨ ਤੋਂ ਪੈਦਾ ਹੀਨਤਾਵਾਂ ਤੇ ਜਿਤ ਪਾਉਣ ਵਿਚ ਉਨ੍ਹਾਂ ਦੀ ਮਦਦ ਕਰੇਗਾ ਜਿਸ ਤੋਂ ਛਾਤਰ ਉਤਸ਼ਾਹ ਸਹਿਤ ਸਫਲਤਾ ਵੱਲ ਵਧਣ । ਇਸ ਪ੍ਰਕਾਰ ਹਰ ਛਾਤਰ ਤੋਂ ਧਿਆਨ ਦੇਂਦਾ ਹੋਇਆ ਤੇ ਉਸ ਦੀਆਂ ਵਿਅਕਤੀਗਤ ਕਠਿਨਾਈਆਂ ਨੂੰ ਸੁਲਝਾਂਦਾ ਹੋਇਆ ਇਕ ਬੇਸਿਕ ਸਕੂਲ ਬਾਲਕ ਦੇ ਮਨੋਵਿਕਾਸ ਦੇ ਮਾਰਗ ਵਿੱਚ ਨਵਾਂ ਪਥ ਪ੍ਰਦਰਸ਼ਨ ਕਰਦੇ ਹੋਏ ਉਚੇ ਸਤਰ ਨੂੰ ਪ੍ਰਾਪਤ ਕਰੇਗਾ ।