(3)
ਬੇਸਿਕ ਸਿਖਿਆ ਵਿੱਚ ਗਿਆਨ ਇਕ ਅਭਿੰਨ ਅਖੰਡ ਸਮੂਹ (Knowledge is treated as one unified whole ) ਅਤੇ ਉਸ ਦਾ ਅਨੇਕਾਂ, ਅਨਸੰਬੰਧ ਅਤੇ ਕਈ ਵਾਰ, ਪਰਸਪਰ ਅਨਵੰਡ ‘ਵਿਸ਼ਿਆਂ ਵਿੱਚ ਵੰਡ ਨਖਿੱਧ ਹੈ ।
ਸਾਮਾਨਯ ਨਿਗਾਹ ਨਾਲ ਡਿੱਠਾ ਜਾਵੇ ਤਾਂ ਵਿਸ਼ਾ ਕੇਵਲ ਉਪਯੋਗੀ ਸਿਰਲੇਖ ਹੈ ਜਿਸ ਦੇ ਬਲੋ ਉਪਯੋਗ ਅਤੇ ਭਾਵ ਵਿੱਚ ਸਮਾਨ ' ਤੇ ਸੰਬੰਧ ਸੱਚ ਅਤੇ ਨਿਯਮ (Facts and Principles) ਇਕ ਸਮੂਹ ਵਿਚ ਵਿਧੀ ਪੂਰਬਕ ਸੰਗਠਿਤ ਕੀਤੇ ਜਾਂਦੇ ਹਨ । ਜਿਸ ਤੋਂ ਨਵੇਂ ਭਾਲੇ ਹੋਏ ਸੱਚਾ ਅਤੇ ਿਯਮਾਂ ਦੋ ਸਮਝਣ ਅਤੇ ਸਮਝਾਣ ਵਿੱਚ ਸਹੂਲਤ ਰਹੇ। ਸਾਡਾ ਗਿਆਨ ਭੰਡਾਰ ਬੜਾ ਵਿਸ਼ਾਲ ਅਤੇ ਵਡੇਰਾ ਹੋ ਗਿਆ ਹੈ ਅਤੇ ਉਸ ਦਾ ਅੱਝ ਵਿਸ਼ਿਆਂ ਵਿਚ ਵੈਵਸਥਾਪਤ Organisation) ਅਤੇ ਸ਼੍ਰੇਣੀ ਵੰਡ (Clasification) íਬਲ_ਲ ਜ਼ਰੂਰੀ ਹੈ । ਉਹ ਅਜੇ ਵੱਧ ਫੁਲ ਰਿਹਾ ਹੈ ਅਤੋ ਜੋ ਲੋਕ ਉਸ ਚੋ ਵਾਧੇ ਵਿਚ ਜਤਨ ਲਗਾ ਰਹੇ ਹਨ ਉਨ੍ਹਾਂ ਲਈ ਿਕ ਖ਼ਾਸ ਮੈਦਾਨ ਅਤੇ ਵਿਸ਼ੇ ਵਿੱਚ ਕੰਮ ਕਰਨਾ ਅਤਿਕ ਲਾਭਦਾਇਕ ਹੈ ਤਾਕਿ ਜੋ ਗਿਆਨ ਪ੍ਰਾਪਤ ਕੀਤਾ ਜਾ ਚੁੱਕਾ ਹੈ ਉਸ ਨੂੰ ਉਹ ਚੰਗੀ ਤਰ੍ਾਪਤ ਕਰ ਲੈਣ ਅਤੇ ਫ਼ਿਰ ਉਸ ਵਿੱਚ ਕੁਝ ਹੋਰ ਜੋੜਣ ਦੀ ਕੋਸ਼ਿਸ਼ ਕਰਨ । ਇਸ ਤਰ੍ਹਾਂ ਹੀ ਭਿੰਨ ੨ ਵਿਸ਼ਿਆਂ ਦੀ ਲੋੜ ਪਈ ਇਤਿਹਾਸ (History), ਅਰਥ ਸ਼ਾਸਤਰ (Economics, ਸਾਧਨ fefe (Chemistory), Hofeíama (Psychology), infax- ਸ਼ਾਸਤਰ ਆਦਿਕ ਸਾਰੇ ਅਰਜਿਤ ਸੱਚ ( Acumulated Facts ਅਤੇ ਨਿਯਮਾਂ ਦੇ ਸੰਗਠਿਤ ਰੂਪ ਹੋਣ ।
ਵਰਤਮਾਨ ਸਿਖਿਆ ਪ੍ਰਣਾਲੀ ਨੇ ਵੰਡਿਤ ਗਿਆਨ ਰਾਸ਼ੀਆਂ ਨੂੰ ਅਪ-
16