67
ਕਾਨੂੰਨੀ ਤੌਰ ਤੇ ਲਾਜ਼ਮੀ ਕਰ ਦਿਤੀ ਜਾਂਦੀ, ਤਾਂ ਔਸਤ ਭਰਤੀ 180 ਹੁੰਦੀ ਅਤੇ ਔਸਤ ਹਾਜ਼ਰੀ 144 । 76 ਛਾਤਰਾਂ ਦੀ ਔਸਤ ਹਾਜ਼ਰੀ ਨਾਲ 3312 ਰੁ: 4 ਆ:9 ਪਾ: ਦੀ ਆਮਦਨ ਸੀ। ਅਧਿਆਪਕਾਂ ਦੀ ਉਸੇ ਗਿਣਤੀ ਅਤੇ ਸ਼ਿਲਪ ਕੁਸ਼ਲਤਾ ਦੇ ਸਤਰ (ਸਟੈਂਡਰਡ) ਨਾਲ 144 ਦੀ ਔਸਤ ਹਾਜ਼ਰੀ ਦੇ ਅਨੁਸਾਰ 6275 ਰੁ: 15 ਆਨੋ ਬਚਤ ਹੁੰਦੀ।
3311 ਰੁਪਏ 5 ਆਨੇ ਦੇ ਉਪਰ ਦੀ ਰਕਮ ਅਰਥਾਤ 2963 ਰੁਪਏ 10 ਆਨੇ ਵਿਚੋਂ ਅਧੀ ਰਕਮ ਜਾਂ 1481 ਰੁਪਏ 13 ਆਨੇ ਤਾਂ ਕੱਚੋ ਮਾਲ ਉਪਰ ਖਰਚ ਹੁੰਦੇ । ਇਸ ਤਰ੍ਹਾਂ ਖਰਚ 7475 ਰੁਪਏ 2 ਆਨੇ ਤੋਂ ਵਧ ਕੇ 8956 ਰੁ: 15 ਆ ਹੋ ਜਾਂਦਾ। ਉਸ ਦੇ ਅਨੁਸਾਰ 6275 ਰੁ: 15 ਆ: ਦੀ ਆਮਦਨ 8956 ਰੁ: 15 ਆ: ਦੋ ਕੁਲ ਖਰਚ ਦਾ 70 ਫੀ ਸਦੀ ਹੁੰਦੀ ਅਤੇ ਸਾਲਾਨਾ ਲਗਾਤਾਰ ਹੋਣ ਵਾਲੇ ਖਰਚ ਦੇ ਦੋ ਤਿਹਾਈ ਨਾਲੋਂ ਸਕੂਲ ਕਿਤੇ ਅਧਿਕ ਸ਼੍ਵੇ-ਸਹਾਇਕ ਹੁੰਦਾ।
ਜੇ ਇਸੇ ਤਰ੍ਹਾਂ ਦੂਜੇ ਸਕੂਲਾਂ ਦਾ ਹਿਸਾਬ ਲਾਇਆ ਜਾਵੇ ਤਾਂ ਪਤਾ ਲੱਗੇਗਾ ਕਿ ਸਕੂਲ ਵਿਚ ਹਾਜ਼ਰੀ ਕਾਨੂੰਨੀ ਤੌਰ ਤੇ ਲਾਜ਼ਮੀ ਹੋਣ ਤੇ ਮਾਥੀਆ, ਬ੍ਰਿਦਾਬਨ, ਚੌਬੇਟੋਲਾ ਅਤੇ ਸੰਭੂਆ ਪੁਰ ਦੇ ਸਕੂਲ ਉਨ੍ਹਾਂ ਹੀ ਅਧਿਆਪਕਾਂ ਅਤੇ ਉਸੇ ਬਿਲਪੀ ਕੌਸ਼ਲਾਂ ਦੋ ਸਤਾ ਨਾਲ ਉਸ ਨਾਲੋਂ ਕਿਤੇ ਜ਼ਿਆਦਾ ਸ੍ਵੈ-ਸਹਾਇਕ ਹੁੰਦੇ, ਜਿੰਨੇ ਕੁ ਉਹ ਹਨ। ਉਦਾਹਰਣ ਲਈ (1948-49) ਵਿਚ, 44:03,4163,3093 ਅਤੇ 11:55 ਫੀ ਸਦੀ ਸ੍ਵੈ-ਸਹਾਇਕ ਦੇ ਆਂਕੜੇ ਵਧ ਕੇ ਕ੍ਰਮਵਾਰ 70, 53, 96 ਅਤੇ 20 ਫੀ ਸਦੀ ਹੋ ਜਾਂਦੇ। ਇਸੇ ਤਰ੍ਹਾਂ 1949-50 ਵਿਚ 27, 28, 21, 24 5 10, 14·3, 12·3 ਅਤੇ 108 ਫੀਸਦੀ ਦਾ ਸਹਾਇਕ ਵਧ ਕੇ ਕ੍ਰਮਵਾਰ 48, 58, 39, 38, 35, 28 ਅਤੇ 19 ਹੋ ਜਾਂਦਾ|
ਸੰਭੂਆਪੁਰ ਬੇਸਿਕ ਸਕੂਲ ਦੇ 1948-49 ਦੇ ਆਂਕੜੇ ਅਤੇ ਔਰੀਆ ਅਤੇ ਰਾਇ ਧੁਰੂਆ ਬੇਸਿਕ ਸਕੂਲ ਦੇ 1949-50 ਦੇ ਆਂਕੜੇ ਜਿਥੇ 8 ਜਮਾਤਾਂ ਦੀ ਥਾਂ ਕੇਵਲ 5 ਜਮਾਤਾਂ ਰਹੀਆਂ ਸਿੱਧ ਕਰਦੇ ਹਨ ਕਿ ਪੰਜ ਸਾਲਾ ਬੇਸਿਕ ਸਕੂਲ ਕੇਵਲ ਸਿਖਿਆ ਦੀ ਨਿਗਾਹ ਨਾਲ ਨਹੀਂ ਸਗੋਂ ਆਰਥਿਕ ਸ੍ਵੈ-ਸਹਾਇਤਾ ਦੀ ਨਿਗਾਹ ਨਾਲ