ਸਮੱਗਰੀ 'ਤੇ ਜਾਓ

ਪੰਨਾ:ਭਗਵਤ ਗੀਤਾ - ਖਰੜਾ 389.djvu/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਓ ਅੰ ਨਮੋ ਭਗਵਤੇ ਵਾਸਦੇਵਾਇ ॥ ਓ ਨਮੋ ਕ੍ਰਿਸਨਾਇ ॥ ਬਿਸ੍ਵੇ ਸੁਰਾ ਬਾਸਦਵਾਇ ਬਿਸ੍ਵੇ ਸੁਰਾਇ ਆਦਿ ਪੁਰਖਾਇ ॥ ਅਖਰ ਪੁਰਖਾਇ ॥ ਅਲੇਖ ਪੁਰਖਾਇ ॥ ਜਗਤੁ ਬੰਦੂ ਜੋਤੀ ਸਰੂਪ ॥ ਜੀਅ ਕੀ ਜਾਨਣ ਹਾਰਿ ਹਰਿ ਜਸ ਜਾਚਣ ਆਇ ਓਦਾ ਸਪ ਭੁਕ ਦੁਆਰਿ ॥ ਜੋ ਅਰਜਨ ਕੋ ਦੀਆ ਭਗਵਤ ਗੀ-