ਪੰਨਾ:ਭਗਵਤ ਗੀਤਾ - ਖਰੜਾ 389.djvu/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਾ ਗਿਆਨ ਉਚਾਰ ਭਾਖਾ ਮੈ ਭਿਖ੍ਯਾ ਮਿਲੈ ਭੰਞਨ ਭਗਵਾਂਨ ਕਿਸੋਰ ਦਾਸ ਜਾਚੈ ਪ੍ਰਭੂ ਗੀਤਾ ਗਿਆਨ ਉਚਾਰ ਜਿਹ ਸਮਝੇ ਪਹਿਚਾਨੀਐ ਪੂਰਨ ਬ੍ਰਹਮ ਅਪਾਰ ਚਰਨ ਸਰਨ ਦੋਨੋ ਪਰੇ ਹੇ ਪ੍ਰਭ ਪਰਮ ਪ੍ਰਬੀਨ ਕਿਸੋਰ ਦਾਸ ਅਰੁ ਕ੍ਰਿਸਨ ਦਾਸ ਦੀਨ ਗਰੀਬ ਅਧੀਨ ਜੋ ਬਿਨਤੀ ਸੰਤ ਨ ਕਰੀ ਮਾਨੀ ਸ੍ਰੀ ਭਗਵਾਂਨ ਕਵਲਾਬਲ ਭਕਵਲ ਮੁਖ ਕੇਸ੍ਵ ਕ੍ਰਿਪਾ ਨਿਧਾਨ ਅੰਗੀਕਾਰ ਕੀ-