ਸਮੱਗਰੀ 'ਤੇ ਜਾਓ

ਪੰਨਾ:ਭਰੋਸਾ.pdf/44

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਸਚਾ ਪਿਆਰ ਜੇ ਹੈ ਦਿਲ ਤੁਹਾਡੇ,
ਜਾਣੇ ਲਈ ਹੋ ਜਾਓ ਤਿਆਰ।
ਗੁਰੂ ਅਰਜਨ ਦਾ ਜੀਵਨ ਹੈ,
ਪਰ ਜੀਵਨ ਹੈ ਇਕ ਰਬ ਦਾ ਪਿਆਰ।

੪੫