ਭਾਈ ਸਾਹਿਬ ਦੀ ਬੋਲੀ ਵਿਚ ਸੂਝ, ਗਿਆਨ, ਸੰਕੋਚ, ਗੁੰਜ ਧੇਰੇ ਹੈ। ਵਾਰਸ ਜੀ ਕਿੱਸਾ ਲਿਖ ਰਹੇ ਹਨ ਸੋ ਜਜ਼ਬਾ | ਬਾਣੀ ਹੈ ਤੇ ਦਿਲ ਵਧੇਰੇ ਬੋਲਦਾ ਦਿਸਦਾ ਹੈ। ਭਾਈ ਸਾਹਿਬ ਦੀ ਬੇਲੀ ਿਚ ਮਰਦਊਪੁਣਾ ਜ਼ਿਆਦਾ ਹੈ। ਅਕਲ ਤੇ ਜੁਗਤੀ ਦਾ ਹੜ ਆਇਆ | ਹੋਇਆ ਹੈ।ਦਲੀਲ ਦੀ ਕੁੜਤਣ ਬੋਲੀ ਤੇ ਕਵਿਤਾ ਦੇ ਵਹਾ ਨੇ ਸਰ ਕੀਤੇ | ਹੋਈ ਹੈ। ਕੌਮਾਂ ਦਲ ਗਠੇ ਕਾਵਿ ਨਾਲ ਸੁਧਰਦੀਆਂ ਸੌਰਦੀਆਂ | ਹਨ। ਹੁਣ ਅਜਿਹੀ ਬੋਲੀ ਦੀ ਲੋੜ ਹੈ। ਇਸ ਵਿਚ ਤਰਕ ਜਾਂ ਨਿਆਏ | ਦੀ ਸਬਰਕੱਤੀ ਖਟੈਸ ਹੈ, ਜਿਸਨੇ ਮੁਲਕ ਜਿਉਂ ਦਾ ਰਖਣਾ ਹੈ। | ਵਾਰਸ ਕਾਵਿ ਗੁਣ ਕਰਕੇ ਉਪਦੇਸ਼ ਦੇਂਦਾ ਹੈ। ਪਰ ਵਾਰਾਂ ਵਿਚ | ਏਸ਼ਿਆਈ ਇਖਲਾਕੀ ਪਹਿਲ, ਬੋਲੀ ਦਾ ਸਦਕਾ ਅੰਦਰ ਰਚਿਆ | ਹੋਇਆ ਹੈ। ਭਾਈ ਸਾਹਿਬ ਦੀ ਵਾਰ ਪੜਿਆਂ ਪਤਾ ਲਗਦਾ ਹੈ, ਕਵਿਤਾ ਪੜੀ ਹੈ ਤੇ ਵਿਚੋਂ ਪਰਾਚੀਨ ਸਭਿਆਚਾਰ ਦਿਸਦਾ ਹੈ। ਵਾਰਸ | ਜੀ ਦੇ ਪਰਚਾਰ ਪੜਨ ਲਈ ਕਵਿਤਾ ਪੜੀਦੀ ਹੈ। ਪਰਚਾਰ ਵੇਲੇ ਬੋਲੀ ਚਮਤਕਾਰ ਹੋਂਦਾ ਹੈ। ਪਰ ਏਸ਼ਿਆਈ ਪਰਾਚੀਨਤਾ ਦੀ ਛਾਪ ਘਟ | ਲਗਦੀ ਹੈ, ਹਾਲਾਂਕਿ ਕੁਰਾਨ ਸ਼ਰੀਫ ਦੇ ਹਵਾਲੇ ਦੇਦਾ ਹੈ। ਏਧਰ | ਗੁਰਬਾਣੀ ਦੇ ਵਾਕ ਦੱਧ ਮਿੱਠੇ ਵਾਂਗ ਘੁਲੇ ਮਿਲੇ ਹੋਏ ਹਨ | ਓਧਰ ਪਾਣੀ ਵਿਚੋਂ ਬਾਸਮਤੀ ਦੇ ਚੌਲ ਹੇਠਾਂ ਪਏ ਨਜ਼ਰ ਆਉਂਦੇ ਹਨ! ਰਸ ਨੇ ਅਰਬ ਦੇ ਉਹ ਕੌਲ, ਬਹੁਤੇ ਨਹੀਂ ਵਰਤੇ ਜਿਹੜੇ ਚਾਲ ਮਨ, ਜਾਂ ਚਲ ਸਕਦੇ ਸਨ, ਵਾਸੀ ਬੂਟੇ ਦੀਆਂ ਜੜਾਂ ਦੂਰ ਤਕ ਨਹੀਂ ਗਈਆਂ। ਗੁ ਰ ਦਾਸ ਰੂਪ ਬੇੜ ਫੈਲਿਆ ਹੋਇਆ ਹੈ ਤੇ ਇਹ ਦੀ ੧੪ਰਾਲੀ ਡਾਲੀ ਸਾਨੂੰ ਵਧੇਰੇ ਛਾਂ ਦੇ ਸਕਦੀ ਹੈ।
ਚਿਤਰਕਾਰੀ
ਕਵੀ ਚਿਤਰਕਾਰ ਹੈ। ਇਸ ਦੇ ਕੋਲ ਲਫ਼ਜ਼ਾਂ ਦੇ ਰੰਗ ਹੋਂਦ ਹੈ | ਕੂਚ ਜਾਂ ਕਲਮ ਨਾਲ ਅਜੀਬ ਡਰਾਇੰਗ (ਵਹਾਈ) ਕਰਦਾ
੧੩.