ਪੰਨਾ:ਭਾਈ ਗੁਰਦਾਸ.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਰਿ ਤੁਧ ਬਾਹਰਾ ਕਿਛ ਨਹੀ ਗੁਰ ਸਬਦੀ ਦੇ ਖਿ ਨਿਹਾਲ | ਾਹਿ ਗੁਰੂ ਹਰ ਵਿਚ ਵਸਦਾ ਹੈ । ਗੁਰਬਾਣੀ ਦੇ ਏਸ fਖਆਲ ਨੂੰ ਮਹਾਂ ਕਵੀ ਨੇ ਦੂਜ ਵਾਰ ਤੇ ਅਨੇਕਾਂ ਬਾਈ ਨਵੇਂ ਦਿਸ਼ਟਾਂ ਨੇ ਆਦਿ ਨਾਲ ਦਿੱਤਾ ਹੈ । ਮਸਲ ਵਜੋ ਇਕ ਪਉੜੀ ਕ ਵੀ ਹੈ । ਮਾਈ ਰੰਗ ਬਰੰਗ ਬਹੁ ਦੁਧ ਉਜਲਾ ਵਰਣਾ ਦੁਧਹੁ ਦਹੀ ਜਮਾਈਐ ਕਰ ਨਿਹਚਲ ਧਰਣਾ ਦਹੀ ਵਲੋਇ ਅਲਈਐ ਛਾਹਿ ਮੁਖਣ ਤਰਣਾ ਮਖਣ ਤਾਇ ਉਦਾਇ ਕੇ ਘਿਉ ਨਿਰਮਲ ਕਰਣਾ ਹੋਮ ਜਗਿ ਨਈ ਵੇਦ ਕfਚ ਸਭ ਕਾਰਜ ਸਰਣਾ ਅ ਪੇ ਅਪ ਵਰਤ ਦਾ ਗੁਰਮੁਖ ਹੋਇ ਜਰਣਾ। ਵਾਰ ੨-੧੩

ਏਸੇ ਮਜ਼ਮੂਨ ਨੂੰ ਨਾਮਦੇਵ ਜੀ ਨੇ ਡਾਢੇ ਅਨੋਖੇ ਤਰੀਕੇ ਨਾਲ ਨਿਭਾਇਆ ਹੈ । ਆਸਾ ਰਾਗ ਵਿਚ ਨਾਮਦੇਵ ਜੀ ਫਰਮਾਂਦੇ ਹਨ: ਆਨੀਲੇ ਕੁੰਭ ਭਰਾਈਲੇ ਊਦਕ ਠਾਕੁਰ ਕਉ ਇਸਨਾਨੁ ਕਰਉ ॥ ਬਇਆਲੀਸ ਲਖ ਜੀ ਜਲ ਮਹਿ ਹੋਤੇ | ਬੀਠਲੁ ਭੈਲਾ ਕਾਇ ਕਰਉ ।੧।

  • ਆਨ ਲੇ ਫੁਲ ਪਰੋਈਲੇ ਮਾਲਾ ਠਾਕੁਰ ਕੀ ਹਉ ਪੂਜ ਕਰਉ ਪਹਿਲੇ ਬਾਸ ਲਈ ਹੈ ਭਵਰਹ ਬੀਠਲ ਭੈਲਾ ਕਾਇ ਕਰਉ ।੨। ਆਨੀਲੇ ਦੂਧੁ ਰੀਧਾਈ ਏ ਖੀਰੰ ਠਾਕੁਰ ਕਉ ਨੈਵੇਦ ਕਰਉ
  • ਭਾਵ ਅਜਿਹੇ ਸੁਚਜ ਨਾਲ ਬਿਆਨਿਆ ਹੈ ਕਿ ਕਾਫੀਏ ਵਲ ਉੱਕਾ ਧਿਆਨ ਨਹੀਂ ਜਾਂਦਾ ।

੬੧.