ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਸੰਘ ਅਤੇ ਰਾਜਾਂ ਵਿਚਕਾਰ ਸੰਬੰਧ
ਅਧਿਆਏ 1 - ਵਿਧਾਨਕ ਸੰਬੰਧ
ਵਿਧਾਨਕ ਸ਼ਕਤੀਆਂ ਦੀ ਵੰਡ
| 245 | ਸੰਸਦ ਦੇ ਅਤੇ ਰਾਜਾਂ ਦੇ ਵਿਧਾਨ-ਮੰਡਲਾਂ ਦੇ ਬਣਾਏ ਕਾਨੂੰਨਾਂ ਦਾ ਵਿਸਤਾਰ |
| 246 | ਸੰਸਦ ਦੇ ਅਤੇ ਰਾਜਾਂ ਦੇ ਵਿਧਾਨ-ਮੰਡਲਾਂ ਦੇ ਬਣਾਏ ਗਏ ਕਾਨੂੰਨਾਂ ਦਾ ਵਿਸ਼ਾ-ਵਸਤੂ |
| 247 | ਸੰਸਦ ਦੀ ਕੁਝ ਕੁ ਅਤਿਰਿਕਤ ਅਦਾਲਤਾਂ ਦੀ ਸਥਾਪਨਾ ਲਈ ਉਪਬੰਧ ਕਰਨ ਦੀ ਸ਼ਕਤੀ |
| 248 | ਵਿਧਾਨ ਦੀਆਂ ਬਾਕੀ ਰਹੀਆਂ ਸ਼ਕਤੀਆਂ |
| 249 | ਸੰਸਦ ਦੀ ਰਾਸ਼ਟਰੀ ਹਿੱਤ ਵਿੱਚ ਰਾਜ ਸੂਚੀ ਵਿਚਲੇ ਕਿਸੇ ਮਾਮਲੇ ਬਾਰੇ ਕਾਨੂੰਨ ਬਣਾਉਣ ਦੀ ਸ਼ਕਤੀ |
| 250 | ਜੇ ਸੰਕਟ ਦੀ ਘੋਸ਼ਣਾ ਅਮਲ ਵਿੱਚ ਹੋਵੇ ਸੰਸਦ ਦੀ ਰਾਜ ਸੂਚੀ ਵਿਚਲੇ ਮਾਮਲਿਆਂ ਬਾਰੇ ਕਾਨੂੰਨ ਬਣਾਉਣ ਦੀ ਸ਼ਕਤੀ |
| 251 | ਅਨੁਛੇਦ 249 ਅਤੇ 250 ਦੇ ਅਧੀਨ ਸੰਸਦ ਦੇ ਬਣਾਏ ਕਾਨੂੰਨਾਂ ਅਤੇ ਰਾਜਾਂ ਦੇ ਵਿਧਾਨ-ਮੰਡਲ ਦੇ ਬਣਾਏ ਕਾਨੂੰਨਾਂ ਵਿਚਕਾਰ ਅਸੰਗਤੀ |
| 252 | ਸੰਸਦ ਦੀ ਦੋ ਜਾਂ ਵਧੇਰੇ ਰਾਜਾਂ ਲਈ ਸੰਮਤੀ ਨਾਲ ਕਾਨੂੰਨ ਬਣਾਉਣ ਦੀ ਸ਼ਕਤੀ ਅਤੇ ਅਜਿਹੇ ਕਾਨੂੰਨ ਦਾ ਕਿਸੇ ਹੋਰ ਰਾਜ ਦੁਆਰਾ ਅੰਗੀਕਾਰ ਕੀਤਾ ਜਾਣਾ |
| 253 | ਕੌਮਾਂਤਰੀ ਕਰਾਰਾਂ ਦੇ ਪ੍ਰਭਾਵੀ ਬਣਾਉਣ ਲਈ ਵਿਧਾਨ |
| 254 | ਸੰਸਦ ਦੇ ਬਣਾਏ ਕਾਨੂੰਨਾਂ ਅਤੇ ਰਾਜਾਂ ਦੇ ਵਿਧਾਨ-ਮੰਡਲਾਂ ਦੇ ਬਣਾਏ ਕਾਨੂੰਨਾਂ ਵਿਚਕਾਰ ਅਸੰਗਤੀ |
25