ਸਮੱਗਰੀ 'ਤੇ ਜਾਓ

ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
255ਸਿਫ਼ਾਰਸ਼ਾਂ ਅਤੇ ਪੂਰਵ-ਮਨਜ਼ੂਰੀਆਂ ਬਾਬਤ ਲੋੜਾਂ ਦਾ ਕੇਵਲ ਜ਼ਾਬਤੇ ਦੇ ਮਾਮਲੇ ਮੰਨੇ ਜਾਣਾ

ਅਧਿਆਏ II - ਪ੍ਰਸ਼ਾਸਨੀ ਸੰਬੰਧ
ਸਧਾਰਨ

256ਰਾਜਾਂ ਅਤੇ ਸੰਘ ਦੀ ਬਾਂਧ
257ਕੁਝ ਕੁ ਸੂਰਤਾਂ ਵਿੱਚ ਰਾਜਾਂ ਤੇ ਸੰਘ ਦਾ ਨਿਯੰਤਰਨ
257ੳਨਿਰਸਤ
258ਕੁਝ ਕੁ ਸੂਰਤਾਂ ਵਿੱਚ ਸੰਘ ਦੀ ਰਾਜਾਂ ਨੂੰ ਸ਼ਕਤੀਆਂ ਆਦਿ ਪ੍ਰਦਾਨ ਕਰਨ ਦੀ ਸ਼ਕਤੀ
258ੳਰਾਜਾਂ ਦੀ ਸੰਘ ਨੂੰ ਕਾਜਕਾਰ ਸੌਂਪਣ ਦੀ ਸ਼ਕਤੀ
259ਨਿਰਸਤ
260ਸੰਘ ਦੀ ਭਾਰਤ ਤੋਂ ਬਾਹਰ ਦੇ ਰਾਜਖੇਤਰਾਂ ਦੇ ਸੰਬੰਧ ਵਿੱਚ ਅਧਿਕਾਰਤਾ
261ਲੋਕ ਕਾਰਜ, ਰਿਕਾਰਡ ਅਤੇ ਅਦਾਲਤੀ ਕਾਰਵਾਈਆਂ

ਪਾਣੀਆਂ ਸੰਬੰਧੀ ਝਗੜੇ

262ਅੰਤਰਰਾਜੀ ਦਰਿਆਵਾਂ ਜਾਂ ਦਰਿਆ ਵਾਦੀਆਂ ਦੇ ਪਾਣੀਆਂ ਸੰਬੰਧੀ ਝਗੜਿਆਂ ਦਾ ਨਿਆਂ-ਨਿਰਣਾ

ਰਾਜਾਂ ਵਿਚਕਾਰ ਤਾਲ-ਮੇਲ

263ਅੰਤਰਰਾਜੀ ਪਰਿਸ਼ਦ ਬਾਰੇ ਉਪਬੰਧ

ਵਿੱਤ, ਸੰਪੱਤੀ, ਮੁਆਇਦੇ ਅਤੇ ਦਾਵੇ

ਅਧਿਆਏ 1 ਵਿੱਤ

ਸਧਾਰਨ

264ਭਾਵ ਅਰਥ
265ਕਾਨੂੰਨ ਦੀ ਸੱਤਾ ਦੇ ਸਿਵਾਏ ਕਰਾਂ ਦਾ ਨ ਅਰੋਪਣਾ

26