ਸਮੱਗਰੀ 'ਤੇ ਜਾਓ

ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
266ਭਾਰਤ ਅਤੇ ਰਾਜਾਂ ਦੇ ਸੰਚਿਤ ਫ਼ੰਡ ਅਤੇ ਲੋਕ-ਲੇਖੇ
267ਅਚੇਤ ਫ਼ੰਡ

ਸੰਘ ਅਤੇ ਰਾਜਾਂ ਵਿਚਕਾਰ ਸਰਕਾਰੀ ਆਮਦਨ ਦੀ ਵੰਡ

268ਸੰਘ ਦੁਆਰਾ ਲਾਏ ਗਏ ਪਰ ਰਾਜਾਂ ਦੁਆਰਾ ਉਗਰਾਹੇ ਅਤੇ ਨਿਮਿੱਤੇ ਗਏ ਮਸੂਲ
268ੳਸੰਘ ਦੁਆਰਾ ਲਗਾਏ ਜਾਣ ਵਾਲੇ ਅਤੇ ਸੰਘ ਅਤੇ ਰਾਜਾਂ ਦੁਆਰਾ ਉਗਰਾਹੇ ਅਤੇ ਨਮਿੱਤਣ ਕੀਤੇ ਜਾਣ ਵਾਲੇ ਸੇਵਾ ਕਰ
269ਸੰਘ ਦੁਆਰਾ ਲਗਾਏ ਅਤੇ ਉਗਰਾਹੇ ਗਏ ਪਰ ਰਾਜਾਂ ਨੂੰ ਸੌਂਪੇ ਗਏ ਕਰ
270ਉਗਰਾਹੇ ਗਏ ਕਰ ਅਤੇ ਉਨ੍ਹਾਂ ਦਾ ਸੰਘ ਅਤੇ ਰਾਜਾਂ ਵਿਚਕਾਰ ਵਿਤਰਣ
271ਸੰਘ ਦੇ ਪ੍ਰਯੋਜਨਾਂ ਲਈ ਕੁਝ ਕੁ ਮਸੂਲਾਂ ਅਤੇ ਕਰਾਂ ਤੇ ਸਰਚਾਰਜ
272ਨਿਰਸਤ
273ਪਟਸਨ ਅਤੇ ਪਟਸਨ ਦੀ ਬਣੀਆਂ ਵਸਤਾਂ ਤੋਂ ਬਰਾਮਦ ਮਸੂਲ ਦੇ ਬਦਲੇ ਵਿੱਚ ਗ੍ਰਾਂਟ
274ਕਰ ਲਾਉਣ ਤੇ ਪ੍ਰਭਾਵ ਪਾਉਣ ਵਾਲੇ ਅਜਿਹੇ ਬਿਲਾਂ ਲਈ ਜਿਨ੍ਹਾਂ ਵਿੱਚ ਰਾਜ-ਹਿੱਤ-ਬੱਧ ਹੋਣ ਰਾਸ਼ਟਰਪਤੀ ਦੀ ਅਗੇਤਰੀ ਸਿਫ਼ਾਰਸ਼ ਦੀ ਲੋੜ
275ਸੰਘ ਤੋਂ ਕੁਝ ਕੁ ਰਾਜਾਂ ਨੂੰ ਸਰਕਾਰੀ ਸਹਾਇਤਾ
276ਪੇਸ਼ਿਆਂ, ਧੰਦਿਆਂ ਕਿੱਤਿਆਂ ਅਤੇ ਰੋਜ਼ਗਾਰਾਂ ਤੇ ਕਰ
277ਬਚਾਓ
278ਨਿਰਸਤ
279“ਅਸਲ ਵੱਟਕਾਂ” ਆਦਿ ਦਾ ਲੇਖਾ ਲਾਉਣਾ

27