ਸਮੱਗਰੀ 'ਤੇ ਜਾਓ

ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
279ੳ ਮਾਲ ਅਤੇ ਸੇਵਾਵਾਂ ਕਰ ਪਰਿਸ਼ਦ
280 ਵਿੱਤ ਕਮਿਸ਼ਨ
281 ਵਿੱਤ ਕਮਿਸ਼ਨ ਦੀਆਂ ਸਿਫਾਰਸ਼ਾਂ

ਫੁਟਕਲ ਵਿੱਤੀ ਉਪਬੰਧ

282 ਸੰਘ ਜਾਂ ਕਿਸੇ ਰਾਜ ਦੁਆਰਾ ਆਪਣੀਆਂ ਸਰਕਾਰੀ ਆਮਦਨਾਂ ਵਿੱਚੋਂ ਕੀਤੇ ਜਾਣਯੋਗ ਖਰਚ
283 ਸੰਚਿਤ ਫੰਡਾਂ, ਅਚੇਤ-ਫੰਡਾਂ ਅਤੇ ਲੋਕ ਲੇਖਿਆਂ ਵਿੱਚ ਜਮ੍ਹਾਂ ਧਨਾਂ ਦੀ ਸੰਭਾਲ, ਆਦਿ
284 ਲੋਕ ਸੇਵਕਾਂ ਅਤੇ ਅਦਾਲਤਾਂ ਦੁਆਰਾ ਪ੍ਰਾਪਤ ਦਾਵੇਦਾਰਾਂ ਦੀਆਂ ਜਮ੍ਹਾਂ ਅਤੇ ਹੋਰ ਧਨਾਂ ਕੀ ਸੰਭਾਲ
285 ਸੰਘ ਦੀ ਸੰਤੀ ਦੀ ਰਾਜ ਦੇ ਦਰਾਂ ਤੋਂ ਛੋਟ
286 ਮਾਲ ਦੀ ਵਿਕਰੀ ਜਾਂ ਖਰੀਦ ਤੇ ਕਰ ਲਾਉਣ ਬਾਬਤ ਪਾਬੰਦੀਆਂ
287 ਬਿਜਲੀ ਤੇ ਕਰਾਂ ਤੋਂ ਛੋਟ
288 ਪਾਈ ਜਾਂ ਬਿਜਲੀ ਬਾਰੇ ਰਾਜਾਂ ਦੁਆਰਾ ਕਰ ਲਾਏ ਜਾਣ ਤੋਂ ਕੁਝ ਕੁ ਸੂਰਤਾਂ ਵਿੱਚ ਛੋਟ
289 ਕਿਸੇ ਰਾਜ ਦੀ ਸੰਪੱਤੀ ਅਤੇ ਆਮਦਨ ਦੀ ਸਿੰਘ ਦੁਆਰਾ ਕਰ ਲਾਏ ਜਾਣ ਤੋਂ ਛੋਟ
290 ਕੁਝ ਕੁ ਖਰਚਾਂ ਅਤੇ ਪੈਨਸ਼ਨਾਂ ਬਾਰੇ ਮੇਲਾਨ
290ੳ ਕੁਝ ਕੁ ਦੇਵਸਮ ਫ਼ੰਡਾਂ ਨੂੰ ਸਾਲਾਨਾ ਅਦਾਇਗੀ
291 ਨਿਰਸਤ

ਅਧਿਆਏ II- ਉਧਾਰ ਲੈਣਾ

292 ਭਾਰਤ ਸਰਕਾਰ ਦੁਆਰਾ ਉਧਾਰ ਲੈਣਾ
293 ਰਾਜਾਂ ਦੁਆਰਾ ਉਧਾਰ ਲੈਣਾ

28