ਸਮੱਗਰੀ 'ਤੇ ਜਾਓ

ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

294 295 296 297 ਅਧਿਆਏ – III - ਸੰਪਤੀ, ਮੁਆਇਦੇ, ਅਧਿਕਾਰ, ਦੇਣਦਾਰੀਆਂ ਬਾਂਧਾਂ ਅਤੇ ਦਾਵੇ ਕੁਝ ਕੁ ਸੂਰਤਾਂ ਵਿੱਚ ਸੰਪੱਤੀ, ਧਨ-ਧਾਮ, ਅਧਿਕਾਰਾਂ ਦੇਣਦਾਰੀਆਂ ਅਤੇ ਬਾਂਧਾਂ ਜਾਂ ਉੱਤਰਅਧਿਕਾਰ ਹੋਰ ਸੂਰਤਾਂ ਵਿੱਚ ਸੰਪਤੀ, ਧਨ-ਧਾਨ, ਅਧਿਕਾਰਾਂ, ਦੇਣਦਾਰੀਆਂ ਅਤੇ ਬਾਂਧਾਂ ਦਾ ਉੱਤਰਅਧਿਕਾਰ ਰਾਜਗਾਮੀ ਜਾਂ ਬਤੀਤ ਹੋਣ ਕਾਰਨ ਜਾਂ ਨਿਖਸਮਤਾ ਕਰਕੇ ਹਾਸਲ ਹੋਣ ਵਾਲੀ ਸੰਪੱਤੀ ਰਾਜ ਖੇਤਰੀ ਸਮੁੰਦਰ ਜਾਂ ਮਹਾਂਦੀਪੀ ਸ਼ੈਲਫ ਅੰਦਰ ਸਥਿਤ ਮੁੱਲਵਾਨ ਚੀਜਾਂ ਅਤੇ ਹੋਰ ਆਰਥਿਕ ਖੇਤਰ ਦੇ ਸੰਪੱਤੀ ਸਰੋਤਾਂ ਦਾ ਸੰਘ ਵਿੱਚ ਨਿਹਿਤ ਹੋਣਾ ਵਪਾਰ ਆਦਿ ਕਰਨ ਦੀ ਸ਼ਕਤੀ 298 299 ਮੁਆਇਦੇ 300 ਦਾਵੇ ਅਤੇ ਕਾਰਵਾਈਆਂ 3008 301 302 303 ਅਧਿਆਏ -IV ਸੰਪੱਤੀ ਦਾ ਅਧਿਕਾਰ ਕਾਨੂੰਨ ਦੀ ਅਥਾਰਟੀ ਤੋਂ ਇਲਾਵਾ ਵਿਅਕਤੀਆਂ ਨੂੰ ਸੰਪੱਤੀ ਤੋਂ ਵਾਂਝਿਆ ਨਾ ਕੀਤਾ ਜਾਵੇਗਾ ਭਾਗ XIII ਭਾਰਤ ਤੇ ਰਾਜਖੇਤਰ ਅੰਦਰ ਵਪਾਰ, ਵਣਜ ਅਤੇ ਸਮਾਗਮ ਵਪਾਰ, ਵਣਜ ਅਤੇ ਸਮਾਗਮ ਦੀ ਸੁਤੰਤਰਤਾ ਸੰਸਦ ਦੀ ਵਪਾਰ, ਵਣਜ ਅਤੇ ਸਮਾਗਮ ਤੇ ਪਾਬੰਦੀਆਂ ਲਾਉਣ ਦੀ ਸ਼ਕਤੀ ਵਪਾਰ ਅਤੇ ਵਣਜ ਬਾਬਤ ਸੰਘ ਦੀਆਂ ਅਤੇ ਰਾਜਾਂ ਦੀਆਂ

ਵਿਧਾਨਕ ਸ਼ਕਤੀਆਂ ਤੇ ਪਾਬੰਦੀਆਂ

29