ਸਮੱਗਰੀ 'ਤੇ ਜਾਓ

ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
304 ਰਾਜਾਂ ਵਿਚਕਾਰ ਵਪਾਰ, ਵਣਜ ਅਤੇ ਸਮਾਗਮ ਤੇ ਪਾਬੰਦੀਆਂ
305 ਮੌਜੂਦਾ ਕਾਨੂੰਨਾਂ ਅਤੇ ਰਾਜ ਇਜ਼ਾਰਿਆਂ ਲਈ ਪ੍ਰਬੰਧ ਕਰਨ ਵਾਲੇ ਕਾਨੂੰਨਾਂ ਦਾ ਬਚਾਓ
306 ਨਿਰਸਤ
307 ਅਨੁਛੇਦ 301 ਤੋਂ 304 ਤੱਕ ਦੇ ਪ੍ਰਯੋਜਨਾਂ ਦਾ ਪਾਲਣ ਕਰਨ ਲਈ ਸੱਤਾਧਾਰੀ ਦੀ ਨਿਯੁਕਤੀ

ਸੰਘ ਅਤੇ ਰਾਜਾਂ ਦੇ ਅਧੀਨ ਸੇਵਾਵਾਂ

ਅਧਿਆਏ 1.- ਸੇਵਾਵਾਂ

308 ਨਿਰਵਚਨ
309 ਸੰਘ ਜਾਂ ਕਿਸੇ ਰਾਜ ਦੀ ਸੇਵਾ ਕਰਦੇ ਵਿਅਕਤੀਆਂ ਦੀ ਭਰਤੀ ਅਤੇ ਸੇਵਾ ਦੀਆਂ ਸ਼ਰਤਾਂ
310 ਸੰਘ ਜਾਂ ਕਿਸੇ ਰਾਜ ਦੀ ਸੇਵਾ ਕਰਦੇ ਵਿਅਕਤੀਆਂ ਦੇ ਅਹੁਦੇ ਦੀ ਅਉਧ
311 ਸੰਘ ਦਾ ਕਿਸੇ ਰਾਜ ਦੇ ਅਧੀਨ ਸਿਵਲ ਹੈਸੀਅਤਾਂ ਵਿੱਚ ਨੌਕਰੀ ਤੇ ਲੱਗੇ ਵਿਅਕਤੀਆਂ ਦੀ ਬਰਖ਼ਾਸਤਗੀ ਉਨ੍ਹਾਂ ਦਾ ਹਟਾਇਆ ਜਾਣਾ ਜਾਂ ਦਰਜਾ ਘਟਾਇਆ ਜਾਣਾ
312 ਸਰਬ ਭਾਰਤੀ ਸੇਵਾਵਾਂ
312ੳ ਕੁਝ ਕੁ ਸੇਵਾਵਾਂ ਦੇ ਅਫ਼ਸਰਾਂ ਦੀਆਂ ਸੇਵਾ-ਸ਼ਰਤਾਂ ਵਿੱਚ ਅਦਲ-ਬਦਲ ਕਰਨ ਜਾਂ ਉਨ੍ਹਾਂ ਨੂੰ ਪਰਤਾ ਲੈਣ ਦੀ ਸੰਸਦ ਦੀ ਸ਼ਕਤੀ
313 ਅੰਤਰਕਾਲੀ ਉਪਬੰਧ
314 ਨਿਰਸਤ

30