ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਅਧਿਆਏ II - ਲੋਕ ਸੇਵਾ ਕਮਿਸ਼ਨ
| 315 | ਸੰਘ ਲਈ ਅਤੇ ਰਾਜਾਂ ਲਈ ਲੋਕ ਸੇਵਾ ਕਮਿਸ਼ਨ |
| 316 | ਮੈਂਬਰਾਂ ਦੀ ਨਿਯੁਕਤੀ ਅਤੇ ਅਹੁਦੇ ਦੀ ਅਉਧ |
| 317 | ਕਿਸੇ ਲੋਕ ਸੇਵਾ ਕਮਿਸ਼ਨ ਦੇ ਕਿਸੇ ਮੈਂਬਰ ਦਾ ਹਟਾਇਆ ਅਤੇ ਮੁਅੱਤਲ ਕੀਤਾ ਜਾਣਾ |
| 318 | ਕਮਿਸ਼ਨ ਦੇ ਮੈਂਬਰਾਂ ਅਤੇ ਅਮਲੇ ਦੀ ਸੇਵਾ ਦੀਆਂ ਸ਼ਰਤਾਂ ਬਾਬਤ ਵਿਨਿਯਮ ਬਣਾਉਣ ਦੀ ਸ਼ਕਤੀ |
| 319 | ਕਮਿਸ਼ਨ ਦੇ ਮੈਂਬਰਾਂ ਦੁਆਰਾ ਅਜਿਹੇ ਮੈਂਬਰ ਨ ਰਿਹਣ ਤੇ ਅਹੁਦੇ ਧਾਰਨ ਕਰਨ ਬਾਬਤ ਮਨਾਹੀ |
| 320 | ਲੋਕ ਸੇਵਾ ਕਮਿਸ਼ਨ ਦੇ ਕਾਜ-ਕਾਰ |
| 321 | ਲੋਕ ਸੇਵਾ ਕਮਿਸ਼ਨਾਂ ਦੇ ਕਾਜ-ਕਾਰ ਦਾ ਵਿਸਤਾਰ ਕਰਨ ਦੀ ਸ਼ਕਤੀ |
| 322 | ਲੋਕ ਸੇਵਾ ਕਮਿਸ਼ਨਾਂ ਦੇ ਖ਼ਰਚ |
| 323 | ਲੋਕ ਸੇਵਾ ਕਮਿਸ਼ਨਾਂ ਦੀਆਂ ਰਿਪੋਟਾਂ |
ਟ੍ਰਿਬਿਊਨਲ
| 323ੳ | ਪ੍ਰਸ਼ਾਸਨਿਕ ਟ੍ਰਿਬਿਊਨਲ |
| 323ਅ | ਹੋਰ ਮਾਮਲਿਆਂ ਲਈ ਟ੍ਰਿਬਿਊਨਲ |
ਭਾਗ XV
ਚੋਣਾਂ
| 324 | ਚੋਣਾਂ ਦੇ ਅਧੀਖਣ, ਨਿਦੇਸ਼ ਅਤੇ ਕੰਟਰੋਲ ਦਾ ਇੱਕ ਚੋਣ ਕਮਿਸ਼ਨ ਵਿੱਚ ਨਿਹਿਤ ਹੋਣਾ |
31