ਸਮੱਗਰੀ 'ਤੇ ਜਾਓ

ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

325 326 327 328 329 329 ਉ ਧਰਮ, ਨਸਲ ਜਾਤ ਜਾਂ ਲਿੰਗ ਦੇ ਅਧਾਰਾਂ ਤੇ ਕਿਸੇ ਵਿਅਕਤੀ ਦਾ ਚੋਣਕਾਰ ਸੂਚੀ ਵਿੱਚ ਸ਼ਾਮਲ ਕੀਤੇ ਜਾਣ ਲਈ ਅਪਾਤਰ ਨ ਹੋਣਾ, ਜਾਂ ਕਿਸੇ ਵਿਸ਼ੇਸ ਚੋਣਕਾਰ ਸੂਚੀ ਵਿੱਚ ਸ਼ਾਮਲ ਕੀਤੇ ਜਾਣ ਦਾ ਦਾਅਵਾ ਨ ਕਰਨਾ ਲੋਕ ਸਭਾ ਅਤੇ ਰਾਜ ਦੀਆਂ ਵਿਧਾਨ ਸਭਾਵਾਂ ਲਈ ਚੋਣਾਂ ਦਾ ਬਾਲਗ ਵੋਟ- ਅਧਿਕਾਰ ਦੇ ਆਧਾਰ ਤੇ ਹੋਣਾ ਸੰਸਦ ਦੀ ਵਿਧਾਨ-ਮੰਡਲਾਂ ਲਈ ਚੋਣਾਂ ਬਾਰੇ ਉਪਬੰਧ ਬਣਾਉਣ ਦੀ ਸ਼ਕਤੀ ਕਿਸੇ ਰਾਜ ਦੇ ਵਿਧਾਨ-ਮੰਡਲ ਦੀ ਅਜਿਹੇ ਵਿਧਾਨ-ਮੰਡਲ ਲਈ ਚੋਣਾਂ ਬਾਰੇ ਉਪਬੰਧ ਬਣਾਉਣ ਦੀ ਸ਼ਕਤੀ ਚੋਣ ਮਾਮਲਿਆਂ ਵਿੱਚ ਅਦਾਲਤਾਂ ਦੁਆਰਾ ਦਖਲ ਤੇ ਰੋਕ ਨਿਰਸਤ 330 330 ੳ 331 332 332 ਉ 333 334 ਭਾਗ XVI ਕੁਝ ਕੁ ਸ਼੍ਰੇਣੀਆਂ ਸੰਬੰਧੀ ਵਿਸ਼ੇਸ ਉਪਬੰਧ ਲੋਕ ਸਭਾ ਵਿੱਚ ਅਨੁਸੂਚਿਤ ਜਾਤਾਂ ਅਤੇ ਅਨੁਸੂਚਿਤ ਕਬੀਲਿਆਂ ਲਈ ਥਾਵਾਂ ਦਾ ਰਾਖਵਾਂ ਕਰਨਾ ਲੋਕ ਸਭਾ ਵਿੱਚ ਔਰਤਾਂ ਲਈ ਸੀਟਾਂ ਦਾ ਰਾਖਵਾਂਕਰਨ ਲੋਕ ਸਭਾ ਵਿੱਚ ਐਂਗਲੋ-ਭਾਰਤੀ ਫਿਰਕੇ ਦੀ ਪ੍ਰਤੀਨਿਧਤਾ ਰਾਜ ਦੀਆਂ ਵਿਧਾਨ ਸਭਾਵਾਂ ਵਿੱਚ ਅਨੁਸੂਚਿਤ ਜਾਤਾਂ ਅਤੇ ਅਨੁਸੂਚਿਤ ਕਬੀਲਿਆਂ ਲਈ ਥਾਵਾਂ ਦਾ ਰਾਖਵਾਂ ਕਰਨਾ ਰਾਜਾਂ ਦੀਆਂ ਵਿਧਾਨ ਸਭਾਵਾਂ ਵਿੱਚ ਔਰਤਾਂ ਲਈ ਸੀਟਾਂ ਦਾ ਰਾਖਵਾਂਕਰਨ ਰਾਜਾਂ ਦੀਆਂ ਵਿਧਾਨ ਸਭਾਵਾਂ ਵਿੱਚ ਐਂਗਲੋ-ਭਾਰਤੀ ਫ਼ਿਰਕੇ ਦੀ ਪ੍ਰਤੀਨਿਧਤਾ

ਥਾਵਾਂ ਦਾ ਰਾਖਵਾਂ ਕਰਨਾ ਅਤੇ ਵਿਸ਼ੇਸ ਪ੍ਰਤੀਨਿਧਤਾ ਦਾ

32