ਸਮੱਗਰੀ 'ਤੇ ਜਾਓ

ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

334 ਉ 335 336 337 338 3388 338 339 340 ਸੱਤਰ ਸਾਲ ਪਿੱਛੋਂ ਨ ਰਿਹਣਾ ਔਰਤਾਂ ਲਈ ਸੀਟਾਂ ਦਾ ਰਾਖਵਾਂਕਰਨ ਲਾਗੂ ਹੋਵੇਗਾ ਸੇਵਾਵਾਂ ਅਤੇ ਆਸਾਮੀਆਂ ਲਈ ਅਨੁਸੂਚਿਤ ਜਾਤਾਂ ਅਤੇ ਅਨੁਸੂਚਿਤ ਕਬੀਲਿਆਂ ਦੇ ਦਾਅਵੇ ਕੁਝ ਕੁ ਸੇਵਾਵਾਂ ਵਿੱਚ ਐਂਗਲੋ-ਭਾਰਤੀ ਫ਼ਿਰਕੇ ਲਈ ਵਿਸ਼ੇਸ਼ ਉਪਬੰਧ ਐਂਗਲੋ-ਭਾਰਤੀ ਫ਼ਿਰਕੇ ਦੇ ਫ਼ਾਇਦੇ ਲਈ ਸਿੱਖਿਅਕ ਗ੍ਰਾਂਟਾਂ ਬਾਰੇ ਵਿਸ਼ੇਸ਼ ਉਪਬੰਧ ਕੌਮੀ ਰਾਸ਼ਟਰੀ ਅਨੁਸੂਚਿਤ ਜਾਤੀਆਂ ਕਮਿਸ਼ਨ ਅਨੁਸੂਚਿਤ ਕਬੀਲਿਆਂ ਲਈ ਰਾਸ਼ਟਰੀ ਕਮਿਸ਼ਨ ਪਛੜੀਆਂ ਸ਼੍ਰੇਣੀਆਂ ਲਈ ਰਾਸ਼ਟਰੀ ਕਮਿਸ਼ਨ ਅਨੁਸੂਚਿਤ ਖੇਤਰਾਂ ਦੇ ਪ੍ਰਸ਼ਾਸਨ ਅਤੇ ਅਨੁਸੂਚਿਤ ਕਬੀਲਿਆਂ ਦੀ ਭਲਾਈ ਤੇ ਸੰਘ ਦਾ ਨਿਯੰਤਰਨ ਪਛੜੀਆਂ ਸ਼੍ਰੇਣੀਆਂ ਦੀਆਂ ਹਾਲਤਾਂ ਦੀ ਛਾਣ-ਬੀਣ ਕਰਨ ਲਈ ਕਮਿਸ਼ਨ ਦੀ ਨਿਯੁਕਤੀ ਅਨੁਸੂਚਿਤ ਜਾਤਾਂ ਅਨੁਸੂਚਿਤ ਕਬੀਲੇ 341 342 3428 ਸਮਾਜਕ ਅਤੇ ਸਿਖਿਅਕ ਤੌਰ ਤੇ ਪਛੜੀਆਂ ਸ਼੍ਰੇਣੀਆਂ 343 344 ਭਾਗ XVII ਰਾਜ ਭਾਸ਼ਾ ਅਧਿਆਏ 1 – ਸੰਘ ਦੀ ਭਾਸ਼ਾ ਸੰਘ ਦੀ ਰਾਜ ਭਾਸ਼ਾ -

ਰਾਜ ਭਾਸ਼ਾ ਲਈ ਕਮਿਸ਼ਨ ਅਤੇ ਸੰਸਦ ਦੀ ਕਮੇਟੀ

33