ਸਮੱਗਰੀ 'ਤੇ ਜਾਓ

ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

345 346 347 348 349 350 3503 350m 351 ਅਧਿਆਏ || ਪ੍ਰਦੇਸ਼ਕ ਭਾਸ਼ਾਵਾਂ ਕਿਸੇ ਰਾਜ ਦੀ ਰਾਜ ਭਾਸ਼ਾ ਜਾਂ ਰਾਜ ਭਾਸ਼ਾਵਾਂ ਇੱਕ ਰਾਜ ਅਤੇ ਕਿਸੇ ਹੋਰ ਰਾਜ ਵਿਚਕਾਰ ਜਾਂ ਕਿਸੇ ਰਾਜ ਅਤੇ ਸੰਘ ਵਿਚਕਾਰ ਸੰਚਾਰ ਲਈ ਰਾਜ ਭਾਸ਼ਾ ਕਿਸੇ ਰਾਜ ਦੀ ਆਬਾਦੀ ਦੇ ਕਿਸੇ ਅਨੁਭਾਗ ਦੁਆਰਾ ਬੋਲੀ ਜਾਣ ਵਾਲੀ ਭਾਸ਼ਾ ਸੰਬੰਧੀ ਵਿਸ਼ੇਸ ਉਪਬੰਧ ਅਧਿਆਏ ॥॥ ਸਰਵ-ਉੱਚ ਅਦਾਲਤ, ਉੱਚ ਅਦਾਲਤਾਂ ਆਦਿ ਦੀ ਭਾਸ਼ਾ ਸਰਵ-ਉੱਚ ਅਦਾਲਤ ਵਿੱਚ ਅਤੇ ਉੱਚ ਅਦਾਲਤਾਂ ਵਿੱਚ ਅਤੇ ਐਕਟਾਂ ਬਿਲਾਂ ਆਦਿ ਲਈ ਵਰਤੀ ਜਾਣ ਵਾਲੀ ਭਾਸ਼ਾ ਭਾਸ਼ਾ ਸੰਬੰਧੀ ਕੁਝ ਕੁ ਕਾਨੂੰਨਾਂ ਦੇ ਬਣਾਉਣ ਲਈ ਵਿਸ਼ੇਸ ਜ਼ਾਬਤਾ ਅਧਿਆਏ IV - ਵਿਸ਼ੇਸ ਨਿਦੇਸ਼ ਸ਼ਿਕਾਇਤਾਂ ਦੂਰ ਕਰਨ ਲਈ ਪ੍ਰਤੀ-ਬੇਨਤੀਆਂ ਵਿੱਚ ਵਰਤੀ ਜਾਣ ਵਾਲੀ ਭਾਸ਼ਾ ਮੁੱਢਲੇ ਪੜਾਓ ਤੇ ਮਾਤ-ਭਾਸ਼ਾ ਵਿੱਚ ਸਿੱਖਿਆ ਦੇਣ ਲਈ ਸਹੂਲਤਾਂ ਭਾਸ਼ਾਈ ਘੱਟ ਗਿਣਤੀਆਂ ਲਈ ਵਿਸ਼ੇਸ਼ ਅਫ਼ਸਰ ਹਿੰਦੀ ਭਾਸ਼ਾ ਦੇ ਵਿਕਾਸ ਲਈ ਨਿਦੇਸ਼ ਭਾਗ XVIII

ਸੰਕਟ ਉਪਬੰਧ

34