ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
| 352 | ਸੰਕਟ ਦੀ ਘੋਸ਼ਣਾ |
| 353 | ਸੰਕਟ ਦੀ ਘੋਸ਼ਣਾ ਦਾ ਪ੍ਰਭਾਵ |
| 354 | ਜਦ ਤੱਕ ਸੰਕਟ ਦੀ ਘੋਸ਼ਣਾ ਅਮਲ ਵਿੱਚ ਹੋਵੇ ਸਰਕਾਰੀ ਆਮਦਨ ਦੀ ਵੰਡ ਸੰਬੰਧੀ ਉਪਬੰਧਾਂ ਦਾ ਲਾਗੂ ਹੋਣਾ |
| 355 | ਸੰਘ ਦੇ ਰਾਜਾਂ ਦੀ ਬਾਹਰਲੇ ਹਮਲੇ ਅਤੇ ਅੰਦਰਲੀ ਗੜਬੜ ਤੋਂ ਹਿਫ਼ਾਜ਼ਤ ਕਰਨ ਦਾ ਕਰਤੱਵ |
| 356 | ਰਾਜਾਂ ਵਿੱਚ ਸੰਵਿਧਾਨਕ ਮਸ਼ੀਨਰੀ ਦੇ ਫ਼ੇਲ ਹੋ ਜਾਣ ਦੀ ਸੂਰਤ ਵਿੱਚ ਉਪਬੰਧ |
| 357 | ਅਨੁਛੇਦ 356 ਦੇ ਅਧੀਨ ਜਾਰੀ ਕੀਤੀ ਗਈ ਘੋਸ਼ਣਾ ਦੇ ਅਧੀਨ ਵਿਧਾਨਕ ਸ਼ਕਤੀਆਂ ਦੀ ਵਰਤੋਂ |
| 358 | ਸੰਕਟਾਂ ਦੇ ਦੌਰਾਨ ਅਨੁਛੇਦ 19 ਦੇ ਐਲਾਨ ਦੀ ਉਪਬੰਧਾਂ ਦੀ ਮੁਅੱਤਲੀ |
| 359 | ਸੰਕਟਾਂ ਦੇ ਦੌਰਾਨ ਭਾਗ II ਦੁਆਰਾ ਪ੍ਰਦਾਨ ਕੀਤੇ ਗਏ ਅਧਿਕਾਰ ਨਾਫ਼ਜ ਕੀਤੇ ਜਾਣ ਦੀ ਮੁਅੱਤਲੀ |
| 359ੳ | ਨਿਰਸਤ |
| 360 | ਵਿੱਤੀ ਸੰਕਟ ਬਾਬਤ ਉਪਬੰਧ |
ਫੁਟਕਲ
| 361 | ਰਾਸ਼ਟਰਪਤੀ ਅਤੇ ਰਾਜਪਾਲਾਂ ਅਤੇ ਰਾਜਪ੍ਰਮੁੱਖਾਂ ਦੀ ਹਿਫ਼ਾਜ਼ਤ |
| 361ੳ | ਸੰਸਦ ਅਤੇ ਰਾਜਾਂ ਦੇ ਵਿਧਾਨ-ਮੰਡਲ ਦੀਆਂ ਕਾਰਵਾਈਆਂ ਦੇ ਪ੍ਰਕਾਸ਼ਨ ਦੀ ਹਿਫ਼ਾਜ਼ਤ |
| 361ਅ | ਲਾਹੇਵੰਦ ਰਾਜਨੀਤਿਕ ਪਦ ਤੇ ਨਿਯੁਕਤੀ ਦੇ ਲਈ ਨਾਕਾਬਲੀਅਤਾਂ |
| 362 | ਨਿਰਸਤ |
35