ਸਮੱਗਰੀ 'ਤੇ ਜਾਓ

ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੰਸਦ ਦਾ ਕਾਨੂੰਨ ਦੁਆਰਾ ਨਾਗਰਿਕਤਾ ਦੇ ਅਧਿਕਾਰ ਦਾ ਵਿਨਿਯਮਨ ਜਾਵੇ, ਅਜਿਹਾ ਨਾਗਰਿਕ ਬਣਿਆ ਰਹੇਗਾ। 11. ਇਸ ਭਾਗ ਦੇ ਪੂਰਵਗਾਮੀ ਉਪਬੰਧਾਂ ਵਿਚਲੀ ਕੋਈ ਗੱਲ ਨਾਗਰਿਕਤਾ ਦੇ ਅਰਜਨ ਅਤੇ ਸਮਾਪਤੀ ਅਤੇ ਨਾਗਰਿਕਤਾ ਨਾਲ ਸੰਬੰਧਤ ਹੋਰ ਸਭ ਮਾਮਲਿਆਂ ਬਾਰੇ ਕਿਸੇ ਉਪਬੰਧ ਬਣਾਉਣ ਦੀ ਸੰਸਦ ਦੀ ਸ਼ਕਤੀ ਦਾ ਅਲਪਣ ਨਹੀਂ ਕਰੇਗੀ। ਕਰਨਾ। 48