ਸਮੱਗਰੀ 'ਤੇ ਜਾਓ

ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

23 24 25 26 27 28 29 30 31 318 31ਅ 318 31ਸ ਸ਼ੋਸ਼ਣ ਦੇ ਖਿਲਾਫ਼ ਅਧਿਕਾਰ ਮਨੁੱਖਾਂ ਦੇ ਦੁਰਵਪਾਰ ਅਤੇ ਜਬਰੀ ਕਾਰ ਦੀ ਮਨਾਹੀ ਫੈਕਟਰੀਆਂ ਆਦਿ ਵਿੱਚ ਬੱਚਿਆਂ ਨੂੰ ਰੋਜ਼ਗਾਰ ਲਈ ਕੰਮ ਤੇ ਲਾਉਣ ਦੀ ਮਨਾਹੀ ਧਰਮ ਦੀ ਸੁਤੰਤਰਤਾ ਦਾ ਅਧਿਕਾਰ ਅੰਤਹਕਰਣ ਦੀ ਅਤੇ ਧਰਮ ਦੇ ਬੇਰੋਕ ਮੰਨਣ, ਉਸ ਤੇ ਚੱਲਣ ਅਤੇ ਉਸ ਦਾ ਪਰਚਾਰ ਕਰਨ ਦੀ ਸੁਤੰਤਰਤਾ ਧਾਰਮਕ ਕਾਰਵਹਾਰ ਦਾ ਪ੍ਰਬੰਧ ਕਰਨ ਦੀ ਸੁਤੰਤਰਤਾ ਕਿਸੇ ਖ਼ਾਸ ਧਰਮ ਦੀ ਤਰੱਕੀ ਲਈ ਕਰਾਂ ਦੀ ਅਦਾਇਗੀ ਬਾਬਤ ਸੁਤੰਤਰਤਾ ਕੁਝ ਕੁ ਸਿੱਖਿਆ ਸੰਸਥਾਵਾਂ ਵਿੱਚ ਧਾਰਮਕ ਸਿੱਖਿਆ ਜਾਂ ਧਾਰਮਕ ਉਪਾਸ਼ਨਾ ਵਿੱਚ ਹਾਜ਼ਰ ਹੋਣ ਬਾਬਤ ਸੁਤੰਤਰਤਾ ਸੱਭਿਆਚਾਰਕ ਅਤੇ ਸਿੱਖਿਅਕ ਅਧਿਕਾਰ ਘੱਟ ਗਿਣਤੀਆਂ ਦੇ ਹਿੱਤਾਂ ਦੀ ਹਿਫ਼ਾਜ਼ਤ ਘੱਟ ਗਿਣਤੀਆਂ ਦਾ ਸਿੱਖਿਆ ਸੰਸਥਾਵਾਂ ਸਥਾਪਿਤ ਕਰਨ ਅਤੇ ਉਨ੍ਹਾਂ ਦਾ ਇੰਤਜ਼ਾਮ ਕਰਨ ਦਾ ਅਧਿਕਾਰ ਨਿਰਸਤ ਕੁੱਝ ਕਾਨੂੰਨਾਂ ਦੀ ਛੋਟ ਸੰਪਦਾਵਾਂ ਆਦਿ ਦੇ ਅਰਜਨ ਲਈ ਉਪਬੰਧ ਕਰਨ ਵਾਲੇ ਕਾਨੂੰਨਾਂ ਦਾ ਬਚਾਓ ਕੁਝ ਕੁ ਐਕਟਾਂ ਅਤੇ ਵਿਨਿਯਮਾਂ ਦਾ ਜਾਇਜ਼ਕਰਬ ਕੁਝ ਕੁ ਨਿਦੇਸ਼ਕ ਸਿਧਾਂਤਾਂ ਨੂੰ ਪ੍ਰਭਾਵੀ ਬਣਾਉਣ ਵਾਲੇ ਕਾਨੂੰਨਾਂ ਦੀ ਛੋਟ

ਨਿਰਸਤ

5