ਸਮੱਗਰੀ 'ਤੇ ਜਾਓ

ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/6

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੰਵਿਧਾਨਕ ਉਪਚਾਰਾਂ ਦਾ ਅਧਿਕਾਰ

32 ਇਸ ਭਾਗ ਦੁਆਰਾ ਪ੍ਰਦਾਨ ਕੀਤੇ ਗਏ ਅਧਿਕਾਰਾਂ ਨੂੰ ਨਾਫ਼ਜ਼ ਬਣਾਉਣ ਲਈ ਉਪਚਾਰ
32ੳ ਨਿਰਸਤ
33 ਸੰਸਦ ਦੀ ਇਸ ਭਾਗ ਦੁਆਰਾ ਪ੍ਰਦਾਨ ਅਧਿਕਾਰਾਂ ਦਾ ਸੈਨਾ ਆਦਿ ਨੂੰ ਲਾਗੂ ਹੋਣ ਵਿੱਚ ਰੂਪਭੇਦ ਕਰਨ ਦੀ ਸ਼ਕਤੀ
34 ਜਦ ਤੱਕ ਕਿਸੇ ਖੇਤਰ ਵਿੱਚ ਸੈਨਿਕ ਕਾਨੂੰਨ ਨਾਫ਼ਜ਼ ਹੋਵੇ ਇਸ ਭਾਗ ਦੁਆਰਾ ਪ੍ਰਦਾਨ ਕੀਤੇ ਗਏ ਅਧਿਕਾਰਾਂ ਤੇ ਪਾਬੰਦੀ
35 ਇਸ ਭਾਗ ਦੇ ਉਪਬੰਧਾਂ ਨੂੰ ਪ੍ਰਭਾਵੀ ਬਣਾਉਣ ਲਈ ਕਾਨੂੰਨ

ਰਾਜ ਦੀ ਨੀਤੀ ਦੇ ਨਿਦੇਸ਼ਕ ਸਿਧਾਂਤ

36 ਪਰਿਭਾਸ਼ਾ
37 ਇਸ ਭਾਗ ਵਿਚਲੇ ਸਿਧਾਂਤਾਂ ਦਾ ਲਾਗੂ ਹੋਣਾ
38 ਰਾਜ ਦਾ ਲੋਕ ਭਲਾਈ ਦੀ ਤਰੱਕੀ ਲਈ ਸਮਾਜਕ ਵਿਵਸਥਾ ਪ੍ਰਾਪਤ ਕਰਾਉਣਾ
39 ਰਾਜ ਦੁਆਰਾ ਪੈਰਵੀ ਕੀਤੇ ਜਾਣ ਵਾਲੇ ਕੁਝ ਕੁ ਨੀਤੀ ਦੇ ਸਿਧਾਂਤ
39ੳ ਸਮਾਨ ਨਿਆਂ ਅਤੇ ਮੁਫ਼ਤ ਕਾਨੂੰਨੀ ਸਹਾਇਤਾ
40 ਪਿੰਡ-ਪੰਚਾਇਤਾਂ ਦਾ ਸੰਗਠਨ
41 ਕੰਮ, ਸਿੱਖਿਆ ਅਤੇ ਕੁਝ ਕੁ ਸੂਰਤਾਂ ਵਿੱਚ ਲੋਕ ਸਹਾਇਤਾ ਪਾਉਣ ਦਾ ਅਧਿਕਾਰ
42 ਕੰਮ ਦੀਆਂ ਨਿਆਂਪੂਰਣ ਅਤੇ ਮਨੁੱਖ-ਉੱਚਿਤ ਹਾਲਤਾਂ ਦਾ ਅਤੇ ਜਣੇਪਾ ਸਹਾਇਤਾ ਦਾ ਉਪਬੰਧ

6