ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
43 | ਕਾਮਿਆਂ ਲਈ ਨਿਰਬਾਹ-ਮਜ਼ਦੂਰੀ ਆਦਿ |
43ੳ | ਉਦਯੋਗਿਕ ਪ੍ਰਬੰਧ ਵਿੱਚ ਕਾਮਿਆਂ ਦਾ ਭਾਗ ਲੈਣਾ |
43ਅ | ਸਹਿਕਾਰੀ ਸੋਸਾਇਟੀਆਂ ਨੂੰ ਬੜ੍ਹਾਵਾ ਦੇਣਾ |
44 | ਨਾਗਰਿਕਾਂ ਲਈ ਇਕਸਾਰ ਦੀਵਾਨੀ ਸੰਘਤਾ |
45 | ਛੇ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਮੁੱਢਲੀ ਬਾਲ ਅਵਸਥਾ ਦੀ ਦੇਖਰੇਖ ਅਤੇ ਸਿੱਖਿਆ ਲਈ ਉਪਬੰਧ |
46 | ਅਨੁਸੂਚਿਤ ਜਾਤਾਂ, ਅਨੁਸੂਚਿਤ ਕਬੀਲਿਆਂ ਅਤੇ ਹੋਰ ਕਮਜ਼ੋਰ ਅਨੁਭਾਗਾਂ ਦੇ ਸਿੱਖਿਅਕ ਅਤੇ ਆਰਥਿਕ ਹਿੱਤਾਂ ਦੀ ਤਰੱਕੀ |
47 | ਰਾਜ ਦਾ ਅਹਾਰ-ਪੁਸ਼ਟੀ ਦੇ ਪੱਧਰ ਅਤੇ ਜੀਵਨ-ਮਿਆਰ ਨੂੰ ਉੱਚਿਆਂ ਕਰਨ ਅਤੇ ਲੋਕ ਸਿਹਤ ਦਾ ਸੁਧਾਰ ਕਰਨ ਦਾ ਕਰਤੱਵ |
48 | ਖੇਤੀ ਅਤੇ ਪਸ਼ੂ-ਪਾਲਣ ਦਾ ਸੰਗਠਨ |
48ੳ | ਵਾਤਾਵਰਣ ਦੀ ਹਿਫ਼ਾਜ਼ਤ ਤੇ ਬਿਹਤਰੀ ਅਤੇ ਵਣ ਤੇ ਵਣ ਜੀਵਾਂ ਦੀ ਸੁਰੱਖਿਆ |
49 | ਕੌਮੀ ਮਹੱਤਤਾ ਦੀਆਂ ਯਾਦਗਾਰਾਂ ਅਤੇ ਸਥਾਨਾਂ ਅਤੇ ਚੀਜਾਂ ਦੀ ਹਿਫ਼ਾਜ਼ਤ |
50 | ਕਾਰਜਪਾਲਕਾ ਨਾਲੋਂ ਨਿਆਂ-ਪਾਲਿਕਾ ਦਾ ਵਖਰਾਓ |
51 | ਕੌਮਾਂਤਰੀ ਸ਼ਾਂਤੀ ਅਤੇ ਸੁਰੱਖਿਆ ਦੀ ਤਰੱਕੀ |
ਮੂਲ ਕਰੱਤਵ
51ੳ | ਮੂਲ ਕਰੱਤਵ |
7