ਸਮੱਗਰੀ 'ਤੇ ਜਾਓ

ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

53 54 55 52 23 ਭਾਗ V ਸੰਘ ਅਧਿਆਏ |-ਕਾਰਜਪਾਲਕਾ ਰਾਸ਼ਟਰਪਤੀ ਅਤੇ ਉਪ-ਰਾਸ਼ਟਰਪਤੀ ਭਾਰਤ ਦਾ ਰਾਸ਼ਟਰਪਤੀ ਸੰਘ ਦੀ ਕਾਰਜਪਾਲਕ ਸ਼ਕਤੀ ਰਾਸ਼ਟਰਪਤੀ ਦੀ ਚੋਣ ਰਾਸ਼ਟਰਪਤੀ ਦੀ ਚੋਣ ਦਾ ਢੰਗ 56 ਰਾਸ਼ਟਰਪਤੀ ਦੇ ਅਹੁਦੇ ਦੀ ਅਉਧ 57 ਮੁੜ-ਚੋਣ ਲਈ ਪਾਤਰਤਾ 58 ਰਾਸ਼ਟਰਪਤੀ ਚੁਣੇ ਜਾਣ ਲਈ ਕਾਬਲੀਅਤਾਂ 59 ਰਾਸ਼ਟਰਪਤੀ ਦੇ ਅਹੁਦੇ ਦੀਆਂ ਸ਼ਰਤਾਂ 60 ਰਾਸ਼ਟਰਪਤੀ ਦੀ ਸਹੁੰ ਜਾਂ ਪ੍ਰਤਿੱਗਿਆ 61 ਰਾਸ਼ਟਰਪਤੀ ਦੇ ਮਹਾਂ ਦੋਸ਼ ਦਾ ਜ਼ਾਬਤਾ 62 ਰਾਸ਼ਟਰਪਤੀ ਦੇ ਅਹੁਦੇ ਦੀ ਖ਼ਾਲੀ ਥਾਂ ਨੂੰ ਭਰਨ ਲਈ ਚੋਣ 63 64 65 ਕਰਨ ਦਾ ਸਮਾਂ ਅਤੇ ਇਤਫ਼ਾਕੀਆ ਖ਼ਾਲੀ ਥਾਂ ਭਰਨ ਲਈ ਚੁਏ ਵਿਅਕਤੀ ਦੇ ਅਹੁਦੇ ਦੀ ਅਉਧ ਭਾਰਤ ਦਾ ਉਪ-ਰਾਸ਼ਟਰਪਤੀ ਉਪ-ਰਾਸ਼ਟਰਪਤੀ ਦੇ ਅਹੁਦੇ ਕਾਰਨ ਰਾਜ ਸਭਾ ਦਾ ਸਭਾਪਤੀ ਹੋਈ ਰਾਸ਼ਟਰਪਤੀ ਦੇ ਅਹੁਦੇ ਦੇ ਇਤਫ਼ਾਕੀਆ ਖ਼ਾਲੀ ਹੋਣ, ਜਾਂ ਉਸ ਦੀ ਗੈਰ-ਹਾਜ਼ਰੀ ਦੇ ਦੌਰਾਨ ਉਪ-ਰਾਸ਼ਟਰਪਤੀ ਦਾ ਰਾਸ਼ਟਰਪਤੀ ਵਜੋਂ ਕਾਰਜ ਕਰਨਾ ਜਾਂ ਉਸ ਦੇ ਕਾਜਕਾਰ

ਨਿਭਾਉਣਾ

8