ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
- ਸਿੱਖ ਵਿਸਮਾਦੀ ਲਹਿਰ ਨੇ ਇਨ੍ਹਾਂ ਪੰਜ ਸ੍ਰੋਤਾਂ ਰਾਹੀਂ ਪੈਦਾ ਹੋਣਾ ਹੈ ਅਤੇ ਪੈਦਾ ਹੋਣ ਤੋਂ ਬਾਅਦ ਇਨ੍ਹਾਂ ਪੰਜਾਂ ਸ੍ਰੋਤਾਂ ਤੋਂ ਹੀ ਲਗਾਤਾਰ ਊਰਜਾ ਲੈਂਦੇ ਰਹਿਣਾ ਹੈ।
- ਸਾਹਿਤ ਪ੍ਰਗਾਸੁ ਬਠਿੰਡਾ ਨੂੰ ਇਨ੍ਹਾਂ ਪੰਜ ਸ੍ਰੋਤਾਂ ਬਾਰੇ ਜੋ ਵੀ ਜਾਣਕਾਰੀ ਹਾਸਲ ਹੈ, ਅਸੀਂ ਉਸ ਤੋਂ ਸੰਤੁਸ਼ਟ ਹਾਂ।
ਨੋਟ :- "ਸੂਖਮ ਵਿਸਮਾਦੀ ਕਸਰਤ' ਬਹੁਤ ਹੀ ਸੰਵੇਦਨਸ਼ੀਲ, ਡੂੰਘੀ ਅਤੇ ਵਿਸ਼ਾਲ ਖੋਜ ਦਾ ਖੇਤਰ ਹੈ। ਸਿਹਤ ਬਾਰੇ ਇਹ ਸੰਵੇਦਨਸ਼ੀਲ ਕਲਾਕਾਰੀ ਹੈ।
ਭੂਤ ਭਵਿੱਖ ਦੀ ਅਕੱਥ ਕਥਾ /2