ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
1)
ਸਾਹਿਤ, ਸਿਹਤ ਅਤੇ ਸੂਖਮ ਵਿਸਮਾਦੀ ਕਸਰਤ ਦੀ ਖੋਜ ਵਿੱਚ ਹੇਠ ਲਿਖੇ ਗੁਣਾਂ ਦਾ ਯੋਗਦਾਨ ਹੈ :-
1. ਬਖਸਿਸ਼
2. ਸਿਦਕ
3. ਬਿਬੇਕ
4. ਭਰੋਸਾ
5. ਸੰਜਮ
6. ਧਿਆਨ
7. ਤਪ(ਸ਼ੁਭ ਕੰਮਾਂ ਲਈ)
8. ਹਠ(ਧਰਮੀ ਹਠ, ਚੰਗੇ ਕੰਮਾਂ ਦਾ)
9. ਵਲਵਲਾ
10. ਜੋਸ਼
11. ਨਿਮਰਤਾ
12. ਲਗਨ
13. ਸਾਧਨਾ
14 ਸੇਵਾ
15. ਸਹਿਣਸ਼ੀਲਤਾ
16. ਜਗਿਆਸਾ
17. ਦ੍ਰਿੜਤਾ
18. ਮਿਹਨਤ
19. ਤਾਘ
20. ਤਰੰਗ
21. ਤ੍ਰਿਸ਼ਨਾ (ਸ਼ੁਭ ਕੰਮਾਂ ਦੀ)
22. ਕਾਹਲੀ"
23. ਜ਼ਿਦ"
24. ਤੜਪ"
ਭੂਤ ਭਵਿੱਖ ਦੀ ਅਕੱਥ ਕਥਾ /3