ਸਮੱਗਰੀ 'ਤੇ ਜਾਓ

ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/110

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭੂਮੀ ਸੰਬੰਧੀ ਕੁਝ ਅੰਕੜੇ

૧૧૧

ਸਾਰੇ ਦੇਸ਼ ਦੀ ਭੂਮੀ ਸਮਸਿਆ ਦਾ ਕੁਝ ਪਤਾ ਥਲੇ ਦਿਤੇ ਭੂਮੀ- ਹੀਨ ਮਜ਼ਦੂਰਾਂ ਦੀ ਗਿਣਤੀ ਦੇ ਅੰਕੜਿਆਂ ਤੋਂ ਵੀ ਲਗਾਇਆ ਜਾ ਸਕਦਾ ਹੈ ।


ਰਾਜ

ਆਸਾਮ
ਬਿਹਾਰ
ਉੜੀਸਾ
ਉੱਤਰ ਪ੍ਰਦੇਸ਼
ਪੱਛਮੀ ਬੰਗਾਲ
ਪੂਰਬੀ ਪੰਜਾਬ
ਬੰਬਈ
ਮੱਧਯ ਪ੍ਰਦੇਸ਼
ਮਦਰਾਸ
ਟਰਾਵਨਕੋਰ ਕੋਚੀਨ
ਮੈਸੂਰ
ਹੈਦਰਾਬਾਦ
ਮਧਯ ਭਾਰਤ
ਰਾਜਸਥਾਨ
ਪੈਪਸੂ
ਮੁਰਾਸ਼ਟਰ
ਵਿੰਧਯ ਪ੍ਰਦੇਸ਼
ਹਿਮਾਚਲ ਪ੍ਰਦੇਸ਼
ਦਿੱਲੀ
ਅਜਮੇਰ
ਤਰੀਪੁਰਾ
ਕੁਰਗ
ਕਛ
ਭੋਪਾਲ
ਬਿਲਾਸਪੁਰ


ਖੇਤੀ ਤੇ ਨਿਰਭਰ ਰਖਣ
ਵਾਲੀ ਵਸੋਂ
72,41,172
3,46,11,254
1,16,12,367
4,68,96,672
1,41,95,161
80,68,597
2,20,98,597
1,61,48,871
3,70,22,790
50,90,306
63,43,360
1,27,14,824
57,44,406
1,08,36,939
35,34,684
19,29,120
32,14,364
9,14,238
1,72,186
3,14,905
4,80,892
1,32,303
2,38,581
5,48,330
1,14,398


ਖੇਤੀ ਮਜ਼ਦੂਰੀ ਤੇ
ਨਿਰਭਰ ਰਖਣ ਵਾਲੀ ਵਸੋਂ
1,59,023
87,95.202
18,03,968
36,12,209
30,41,881
1,62,677
32,52,546
43,36,282
1,03,93,362
18,71,767
6,15,853
32,99,773
8,84,618
8,74,996
3,58,676
1,55,85
6,29,813
62,098
29,276
19,568
30,886
24,533
16,395
1,67,425
1,986