ਪੰਨਾ:ਮਟਕ ਹੁਲਾਰੇ.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੱਖਣਤਾ ਦਿੰਦੇ ਹੋਏ ਆਪ ਅਯਾਣੀ ਸਾਦਗੀ ਨਾਲ ਵੱਲ ਤੇ ਯੋਗੀ ਦੀ ਕਵਿਤਾ ਵਿਚ ਇਕ ਗੁਰਮੁਖ ਦੇ ਸਹਿਜ · ਸਭਾ ਸੁਰਤਿ ਖੇੜੇ ਨੂੰ ਯੋਗ ਬੀ, ਹੱਬ ਆਈਆਂ ਸਿੱਧੀਆਂ ਬੀ. ਕੋਈ ਹੋਰ ਉੱਦੀ ਅਮੁੱਲ ਆਵੇਸ਼ੀ ਹਾਲਤ’ ਦੱਸ ਜਾਂਦੇ ਹਨ, ਆਪ ਦਾ ਗੁਲਾਬ ਦਾ ਫੁੱਲ ਕਹਿੰਦਾ ਹੈ- ਤਨ ਮਨ ਮੇਰਾ ਖੇੜਾ, ਖਿੜਨ ਖਿੜਾਵਣ ਬਾਝੋ ਸਾਨੂੰ ਹੋਰ ਸਰਤ ਨਹਿ ਕਾਈ ਸਵਾ

ਇਕ ਆਲੀਸ਼ਾਨ ਖਿਆਲ ਆਪ ਦਾ ਗੰਧਕ (ਦਾ ਚਸ਼ਮਾ' ਵਿਚ ਜੜਿਆ ਪਿਆ ਹੈ । ਚਸ਼ਮੇ ਸਾਰੇ ਸਾਫ, ਸੁਗੰਧਿਤ, ਨਿਰਮਲ ਹੁੰਦੇ ਹਨ; ਹਾਏ ! ਗੰਧਕ ਦਾ ਚਸ਼ਮਾ ਕਾਲਾ, ਭੈੜਾ, ਬਦਾਰ ਕਿਉਂ ਹੈ ? ਇਹ ਕੰਬ ਧੂਰਾਂ ਥੀਂ ਕਿਉਂ ਰੂਪ ਵਟਾ ਆਇਆ ? ਇਹ ਚਸ਼ਮਾ ਆਪ ਨੂੰ ਉਹ ਪਰਉਪਕਾਰੀ ਦਿੱਸਿਆਂ, ਜਿਹੜਾ ਕਿ ਹਰ ਬੀ ਦੁਨੀਆਂ ਦੇ ਰੋਗੀਆਂ ਤੇ ਤਰਸ ਖਾ, ਆਪਾ ਵਾਰ ਕੇ, ਨਿਰਮਲਤਾ ਬੀ ਵਿਗੜਕੇ, ਦਾਰ ਰੂਪ ਬਣ ਕੇ, ਇਸ ਇਰਾਦੇ ਨਾਲ " ਕਿ ਰੋਗੀਆਂ ਨੂੰ ਚੰਗਾ ਕਰੇ, ਆਪਾ ਮਲਾ

-੨੩-