ਪੰਨਾ:ਮਟਕ ਹੁਲਾਰੇ.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਰਿਸ਼ਤਾ-ਮੂਰਤੀ ਕੋਈ ਸੰਦਰੀ ਅਜੀਬ ਵੈਰਾਗ ਤੇ ਪਿਆਰ ਦੀ ਤੀਖਣ ਤੀਬ੍ਰਤਾ ਵਿਚ ਆਪਣੇ ਪ੍ਰੀਤਮ ਦੀ (fਪਿਆਰ-ਦਵਤਾ ਨੂੰ ਯਾਦ ਕਰ ਕਹੀ ਹੈ, ਕਹਿੰਦੀ ਹੈ ਮਾਲਾ (ਮੋਤੀਆਂ ਦੀ ਹੇ ਪਿਆਰੇ ਤੇਰੇ ਰਲ ਵਿਚ ਹੈ ਤੇ ਮੋਤੀਆਂ ਵਿਚ ਆਬ (ਪਾਣੀ) ਹੈ । ਪਰ ਮੈਂ ਬਿਨ ਪਾਣੀ ਕੁਮਲਾ ਰਹੀ ਹਾਂ।

ਵੇ ਮਾਹੀਆਂ ! ਗਲੇ ਤੇਰੇ ਗਾਨੀਆਂ । (ਓਹ ਮੇਰੇ ਲਈ ਤੇਰੇ ਅੱਖਾਂ ਦੇ ਪਿਆਰ ਅੱਬਰੂ ਹੁਣ ਮੋਤੀ ਬਣ ਮਾਲਾ ਬਣ ਗਏ ਹਨ), ਰੋਵਾਂ ਪਾਣੀ ਨੂੰ ਪਾਣੀ ਮੋਤੀਆਂ ਦਾ ਹੈ ਪਰ ਮੇਰੇ , ਕਿਸ ਕੰਮ ; (ਬਿਨਾਂ ਤੇਰੇ ਪਿਆਰ ਦੇ) ਕਮਲਾਨੀ ਜਾਨੀਆਂ ।

ਵਿੱਛੜੀ ਕੂੰਜ” ਵਿਚ ਰੂਹਾਨੀ ਵਲੈਤਾਂ ਦਾ ਵਲਾਂ ਤੇ ਉਨ੍ਹਾਂ ਵਤਨਾਂ ਦੀ ਤ ਤੇ ਵਿਛੋੜਾ ਤੇ ਮੰਦਾ ਲੱਗਣਾ ਵੈਰਾਗ) ਤੇ ਦਰਦ ਅਨੰਤ ਸੰਖੇਪਤਾ ਵਿਚ ਭਰਿਆ ਪਿਆ ਹੈ । ਮੁੜ ਉਸੀ ਦਰਦ ਨੂੰ ਮਨਮੋਹਣੀ ਅਦਾ ਨਾਲ ਤਾਰ ਲਟਕੇ ਹੋਏ ਮੀਹ ਦੇ ਤੁਪਕੇ ਦੇ ਮੂੰਹ ਕੋਈ ਹਰਿਆ ਬਟ ਰਹਿਓ ਰੀ' ਦੀ ਕਵਿਤਾ ਵਿਚ ਪਾਇਆ ਹੈ ਅਰਸ਼ਾਂ ਤੋਂ ਲੱਖਾਂ ਹੀ ਸਾਬ ਕੱਠੇ ਹੋ ਜਾਂ ਆਏ, ਕਿਤ ਵਲ ਲੋਪ ਯਾਰ ਓ ਏ ਮੈਂ ਲਾ ਨੀਝ ਤਕੰਦਾ।”

[ਸਫਾ ੪੩ ਅਰਸ਼ਾਂ ਤੇ ਰੂਹਾਨੀ ਵਲੈਤਾਂ ਦੀ ਐਸੀ ਸਪਸ਼ਟ

-੨੨-