ਪੰਨਾ:ਮਟਕ ਹੁਲਾਰੇ.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੰਬਦੇ ਪੱਥਰ।

ਮਾਰਤੰਡ ਨੂੰ ਮਾਰ ਪਿਆ ,
ਹੋਈ ਮੁੱਦਤ ਕਹਿੰਦੀ ਲੋਈ, ਪਰ ਕੰਬਣੀ ਪੱਥਰਾਂ ਵਿਚ ਹੁਣ ਤਕ
ਸਾਨੂੰ ਸੀ ਸਹੀ ਹੋਈ ਹਾਇ ਹਰ ਤੇ ਹਾਏ ਵਿਦ
ਹਾਇ ਦੇਸ਼ ਦੀ ਤਾਕਤ ! ਹਾਇ ਹਿੰਦ ਫਲ ਫੜੀਆਂ ਵਾਲੇ)
ਹਰ ਸਿਲ ਕਹਿੰਦੀ ਰੋਈ !



  • ਇਹ ਸੂਰਜ ਮੰਦਰ ਜਿਥੇ ਕਦੇ ਖਗੋਲ ਵਿਦੜਾ ਦਾ ਬੀ ਟਿਕਾਣਾ ਹੁੰਦਾ ਸੀ, ਹੁਣ ਖੋਲੇ ਪਏ ਹਨ ।

ਸਬ ਨਾਸ਼ਪਾਤੀ ਦਾ ਇਕ ਜਾਨ ਨਹੀਂ, ਪਰ ਸੰਤਰੇ ਵਾਂ ਵਿਚੋਂ ਫਾੜੀ ਫਾੜੀ ਵੱਖੋ ਵੱਖ ਹੈ ।