ਪੰਨਾ:ਮਟਕ ਹੁਲਾਰੇ.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਬੁਤ ਪੂਜਾ? ਬੁਤ, ਫੇਰ ਹੋ ਪਏ
ਹੁਨਰ ਨ ਪਰਜਾ ਹਾਇ !
ਮਰ ਮਰ ਕੇ ਬਤ ਫੇਰ ਉਗਮ ਪਏ,
ਗੁਣ ਨੂੰ ਕੋਣ ਜਿਵਾਇ ?

ਮੰਦਰ ਮਾਰਤੰਡ ਦੇ ਖੰਡਰ



ਮਾਰ ਪਈ ਜਦ ਮਾਰਤੰਡ , ਨੂੰ
ਪੱਥਰ ਰੋ ਕੁਰਲਾਣੇ:ਪੱਥਰ ਤੋੜੇ ? ਦਿਲ ਪਏ ਟੁਟਦੇ !
-ਦਿਲ ਕਾਬਾ ਰੱਬਾਣੇ*“ਲਾਇ ਹਥੌੜਾ ਸਾਨੂੰ ? ਪਰ ਤੱਕ !
-ਸੱਟ ਪਏ ਓਰਬ-ਘਰ ਨੂੰ ਘਟ ਘਟ ਦੇ ਵਿਚ ਵਸਦਾ ਜਿਹੜਾ
ਤੂੰ ਕਿਨੂੰ ਰੱਬ ਸਿਵਾਣੇ ?? *ਦਿਲ ਰੱਬ ਦੇ ਵੱਸਣ ਦਾ ਕਾਬਾ ਹੈ ।

-੪੯-