ਪੰਨਾ:ਮਟਕ ਹੁਲਾਰੇ.pdf/78

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਰੀ ਹਯਾ ਦੇ ਨਾਲ
ਸੁੰਦਰਤਾ , ਉਸ ਫਬ ਰਹੀ,
ਫਿਰਦੀ ਖੁੱਲ੍ਹੇ ਹਾਲ
ਸੰਗ ਨਹੀਂ, ਫਿਰ ਲਾਜ ਹੈ। zਰ ਫਿਰ ਰਹੀ ਤਸਵੀਰ
ਕਿਸੇ ਵੀ ਪੁਰਾਣੇ ਸਮੇਂ ਦੀ ਜਦ ਹੋਸੀ' ਕਸ਼ਮੀਰ ਸੱਭ* ਪ੍ਰਬੀਨ, ਸੁਤੰਤਰਾ ।
ਗੁਲਮਰਗ ॥ ਹੋਰ ਉਚੇਰਾ, ਹੋਰ ਉਚੇਰਾ
ਚੜ ਫਿਰ ਪੱਧਰ ਆਈ, ਮਖ਼ਮਲ ਘਾਹ ਹਾਵੀ ਕਿਣਮਿਣ
ਠੰਢ ਠੰਢ ਹੈ ਛਾਈ, ਤਖਤਾਂ ਤੇ ਘਮਸਾਨਾਂ ਛਟੀਆਂ
ਉੱਚੇ ਹੋਇਆਂ ਠਰ ਗਏ - ਠਰਨ, ਜੁੜਨ, ਰਸ-ਮਗਨ ਹੋਣ ਦੀ
ਚਉਸਰ ਵਿਛੀ ਇਥਾਈਂ । *ਮੁਹੱਜ਼ਬ ।

-੭੨-