ਪੰਨਾ:ਮਟਕ ਹੁਲਾਰੇ.pdf/77

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਹਿਲ ਗਾਮ !

-ਅਕਟੂਬਰ ਵਿਚ-

ਪਹਿਲਗਾਮ ਵੜਦ ਇਉਂ ਜਾਪੇ
ਵੱਲੋਂ ਦੀ ਹੱਦ ਚੱਕੀ, ਕੱਲ ਵਿਯਤ ਸ਼ੁਰੂ ਹੋ ਗਈ
ਰੌਣਕ ਦੀ ਹਦ ਮੁੱਕੀ, ਮਹਿਫਲ ਚੁੱਪ, ਰਾਗ ਸ਼ਾਂ ਸ਼ਾਂ ਦੇ
ਸੁਹਜ, ਨਿਰਜਨੀ ਛਾਇਆ, ਫਬਨ ਕੁਦਰਤੀ ਫੁੱਬ ਜਗਾਵੇ:
ਕੁਦਰਤ-ਰਸ ਚਖ ਬੁੱਕੀ ਹੈ
" ਭੁੱਲ ਚੁਕੀ ਸਭਯਤਾ। • ਪੰਡਤਾਣੀ ਕਸ਼ਮੀਰ
-ਸਤਿਕਾਰ ਲਵੇ-ਦਿਸ ਆਂਵਦੀ, ਇੱਜ਼ਤ ਦਾਰ ਅਮੀਰ
ਪਹਿਰਾਵਾ ਉਸ · ਸੋਹਿਣੀ, *ਬੁਕ ਭਰ ਭਰ ਕੇ ॥
ਤਹਿਜ਼ੀਬ ।

-੭੧-