ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/118

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
116

________________

ਜਾਂਦਿਆਂ ਜਾਂਦਿਆਂ ਉਹਨੂੰ ਅਗਾਹਾਂ ਦ੍ਰਿਸ਼ਟੀ ਪਾਕੇ ਰਾਹ ਵਿਚ ਦੇ ਸੀਂਹ ਰਿਠੇ, ਓਲ ਆਖਿਆ ਕਿ ਇਹ ਤਾਂ ਉਹੋ ਡਰਾਉਦੀ ਥਾਂ ਹੈ, ਜਿੱਥੋਂ ਡਰਪੋਕ ਸਿੰਘਅਤੇ ਅਤੀਤਾ ਮਲ ਡਰਦੇ ਮਾਰੈਪਿਛਾਂਹ ਮੁਗਏ ਸਨ(ਓਹਹਿ ਤੂੰ ਬਧੇ ਹੋਏ ਸਨ। ਪਰ ਮਸੀਹੀ ਨੂੰ ਉਨਾਂ ਦੇ ਸੰਗਲ ਨਹੀ ਦਿੱਥੇ ਸਨ ਤਦ ਓਹ ਬੀ ਡਰ ਰਿਆ,ਅਤੇ ਉਹ ਨੂੰ ਮਨ ਵਿਚ ਆਖਿਆ ਜੇ ਮੈਂ ਵੀ ਉਨਾਂ ਦੇ ਮਗਰ ਮੁੜ ਜਾਵਾਂ ਤਾਂ ਮੇਰੇ ਭਲੇ ਦੀ ਗਲ ਹੈ, ਨਹੀਂ ਤਾਂ ਕੀ ਜਾਣਿਐ,ਅੱਗੇ ਮੇਰਾ ਨਾਸ਼ ਹੋ ਜਾਵੇ । ਪਰ ਜਾਂ ਚੌਕੀਵਰ ਨੇ ਡਿੱਠਾ ਕਿ ਮਸੀਹੀ ਡੇਬਰ ਰੇਆ ਹੈ, ਅਤੇ ਪਿਛਾਹਾਂ ਮੁੜਨੀ ਚਾਹੁੰਦਾ ਹੈ, ਤਾਂ ਉਹ ਨੇ ਹਾਕ ਮਾਰੀ ਕਿ ਓਇ ਜੁਆਨਾਂ ਤੋਂ ਅਜਿਹਾ ਨਿਰਬਲS(ਮਰਕੁਸ ੪-੪) ਸ਼ੀਹਾਂ ਕੋਲੋਂ ਨਾ ਡਰ, ਕਿਉਂਕਿ ਉਹ ਸੰਗਲਾਂ ਨਾਲ ਬੱਧੇ ਹੋਏ ਹਨ, ਅਤੇ ਓਹ ਪਰਤੀਤਵਾਲੇ ਅਤੇ ਅਤੀਮਾਨਾਂ ਦੇ ਪਰਖਣ ਲਈ ਇਥੇ ਬਧੇ ਹੋਏ ਹਨ,