ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/129

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

127

________________

ਛੇੜੀ-ਨਸ਼ਰ ਹੋ ਗਏ ਅਤੇ ਭਾਵੇਂ ਮੈਂ ਉਨਾਂ ਨੂੰ ਬਹੁਤ ਸਮਝਾਇਆ, ਪਰ ਓਹ ਮੇਰੀ ਕਦੇ ਸੱਚ ਮੰਨਦੇ ਸਨ, ਪਰ ਮੱਖਿਆ ਜੋ ਇਸ ਪਹਾਨ ਉੱਤੇ ਚਨਨਾ ਸਾਨੂੰ ਔਖੀ ਗੱਲ ਸੀ ਨਾਲੇ ਸ਼ੇਰਾਂ ਦੇ ਮੂੰਹ ਕੋਲੋਂ ਲੰਘਣਾ ਬੀ ਅਤੇ ਔਖਾ ਸੀ, ਜੋ ਮੈਂ ਸਚ ਕਹਿੰਦਾ ਹਾਂ, ਕਿ ਜੇ ਡਿਉਢੀ ਉੱਤੇ ਚੌਕੀਦਾਰ ਨਾ ਹੁੰਦਾ, ਤਾਂ ਓਕ ਨੂੰ ਮੇਨੂੰ ਮੁਫਨਾ | ਹੀ ਪੇਣਾ ਸੀ, ਪਰ ਮੈਂ ਪਰਮੇਸੁਰ ਦਾ ਧੰਨ ਮੰਨਦਾ ਹਾਂ, ਜੋ ਮੈਂ 'ਏਥੋਂ ਤੋੜੀ ਅੜਿਆ ਅਤੇ ਤੁਹਾਡੀ ਬਣੀ ਹੈ ਜੋ ਤੁਸੀਂ ਮੇਨੂੰ ਛੋਈ ਵਿਤੀ । ਉਪਰੰਦ ਬੁਧਸਿੰਘ ਬੀ ਉਸ ਨਾਲ ਪ੍ਰਸ਼ਨ ਉਤੱਰ ਕਰਨ ਲੱਗਾ, ਬੁਸਿਘ ਨੇ ਆਖਿਆ ਭਾਈ ਜੀ ਕੁਲਾ ਤੁਸੀਂ ਆਪਣੇ ਦੇਸ਼ਨੂੰ,ਕਿ ਜਿਹਦੇ ਵਿਚੋਂ ਤੁਸੀਂ ਨਿਕਲ ਆਏ ਹੋ, ਕੜੀ ਦੇ ਰਹੇ ਹੋ, ਮਸੀਹੀ ਬੋਲਿਆ ਹਾਂਜੀ ਚੇਤੇ ਤਾਂ ਕਰਦਾਹਾਂ, ਪਰ ਫੜੀ ਲਾਜ਼ ਅਤੇ ਘਨ ਦੇ ਨਾਲ, ਸੱਚ ਮੰਨੋ ਕਿ ਜੇ ਓਹ ਵੇਸ਼ ਜਿਥੋਂ ਮੈਂ ਨਿਕਲ ਆਯਾ ਹਾਂ, ਮੈਨੂੰ ninition