ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/135

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
133

________________

ਹੈ, ਮੈਂ ਭਾਵੇ ਕੇਹਾ ਬਰਬਰ ਕੰਬਦਾ ਸੀ, ਪਰ ਇਹ ਸਭ ਕੁਛ ਨਿਰਾਰਥ ਸੀ, ਕਿ ਉਂ ਜੋ ਓਹ ਮੇਰੇ ਨਾਲ ਤੁਰੇ । ਦਾਸ ਨੇ ਪੁੱਛਿਆ, ਜੋ ਤੇਰੇ ਨਾਲ ਨਾ ਆ। ਉਣ ਲਈ ਉਨਾਂ ਕੀ ਪੰਜ ਕੀਤਾ ? ਮਸੀਹੀ ਬੋਲਿਆ, ਭਈ ਮੇਰੀ ਘਰਵਾਲੀ ਨੇ ਤਾਂ ਇਹ ਡਰ ਮੰਨਿਆ, ਜੋ ਇਸ ਸੰਸਾਰ ਦੀਆਂ ਵਸਤਾਂ ਨਾ ਮੈਂ ਕਿਤੇ ਗਵਾ ਬੈਂਝ ਅਤੀ ਮੇਰੇ ਮੁੰਡੇ ਜੁਆਨੀ ਦੀਆਂ ਖੇਡਾਂ ਤਮਾਸ਼ਿਆ ਵਿੱਚ ਅਜਿਹੇ ਰੁਝੇ ਸਨ, ਜੋ ਕਿਥੇ ਕਿਸੇ ਕਾਰਨ ਕਰਕੇ ਉਨਾਂ ਮੈਨੂੰ ਅਜਿਹਾ ਛਡ ਦਿੱਤਾ, ਜੋ ਮੈਂ ਹੁਣਇਕਲਾ ਇਧ | ਉਧਰ ਪੱਤੇ ਵਿਚ ਭੌਦਾ ਫਿਰਦਾ ਹਾਂ । ਪ੍ਰੇਮਦਾਸ ਬੋਲਿਆ, ਕਿ ਕੀ ਜਾਣਿਘੇ ਤੁ ਉਨ੍ਹਾਂ ਕਿਸੇ ਮੂਰਖਪੁਣੇ ਨਾਲ ਆਪਣੇ ਗੁਰਮਤੇ ਨੂੰ ਅਹਿਚਬਾ ਕੀਤਾ ਹੋਵੇਗਾ । ਮਸੀਹੀ ਬੋਲਿਆ ਮਹਾਰਾਜ ਜੇ ਸੱਚ ਪੁੱਛੋ ਤਾਂ ਮੈਂ ਆਪਣੇ ਬੋਲਚਾਲ ਦੀ ਉਸਤਤ ਤਾਂ ਨਹੀਂ ਕਰ ਸਕਦਾ, ਕਿਉਂ ਜੋ ਮੈਂ ਆਪਣੇ ਮੂਰਖਪੁਣੇ ਅਤੇ ਨਿਰਬਲਤਾਈਆਉਜਾਣਦਪ nimithh nikhilnankhiAA