ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/144

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

142

________________

੧੪3 ਸੀ, ਅਤੇ ਓਹ ਭਲਵਾਰ। ਓਹ ਤਲਵਾਰ ਜਿਸ ਨਾਲ ਉਨਾਂ ਦਾ ਪ੍ਰਭੂ ਪੁਰਸ਼ ਪਾਪਨੂੰ ਜਿਸ ਦਿਨ ਓਹਨ। ਲ ਲਈ ਉਡੇਗ , ਮਾਰ ਘੱਡੂ ) ਇਨਾਂ ਦੇ ਬਾਝੋ ਉਨਾਂ ਉਸ ਨੂੰ ਹੋਰ ਬਹੁਤ ਸਾਰੀ ਦੇਖ ਉੱਡਮ ਵਸਤਾਂ ਵਿਖਾਇਆਂ, ਜਿਨਾਂ ਨੂੰ ਦੇਖ ਕੇ ਮਸੀਹੀ ਗਦ ਗਦ ਹੋ ਗਿਆ ਨ। ਜਾਂ ਇਹ ਸੇਰ ਪੂਰੀ ਹੋ ਚੁਕੀ , ਤਾਂ ਓਹ ਫੇਰ ਅਰਾਮ ਕਰਨ ਨੂੰ ਚਲੇ ਗਏ । ਤਦੇ ' ਝਪਨੇ ਵਿਚ ਡਿੱਠਾ ਜੋ ਦਿਨ ਚੰਨਦੇ ਹੀ ਜਾਂ ਮਸੀਹੀ ਤੁਰਨ ਲਗਾ, ਤਾਂ ਉਨਾਂ ਉਹ ਦੇ ਅ ਗੇ ਬੇਨਤੀ ਕਰਕੇ ਆਖਿਆ, ਮਹਾਰਾਜ ਕਲ ਦਾ ਦਿਨ ਤੁਸੀਂ ਇਥੇ ਸਾਡੇ ਕੋਲ ਕੋਅਤੇ ਜੇ ਦਿਨ ਖੁੱਲਾ ਹੋਉ , ਤਾਂ ਅਸੀਂ ਤੁਹਾਨੂੰ ਮਨਭਾਉਂਦਾ ਪਹਾਨ ਦਿਖਾਵਾਂਗੇ, ਜਿਸ ਕਰੀ ਕਿ ਤੁਹਾਨੂੰ ਹੋਰ ਬੀ ਤੇ ਪ੍ਰਾਪਤਿ ਹੋਉ, ਕਿਉਂਕਿ ਜਿਸ ਥਾਂ ਤੁਸੀਂ ਜਾਣਾ ਹੈ, ਓਹ ਬਹੁ ਤ ਨੇੜੇ ਹੈ, ਸੋ ਉਹ ਨੂੰ ਮੰਨ ਲਿਆ, ਅਤੇ ਉਥੇ ਰਿਹਾ, ਜਾਂ ਛਾਹਵੇਲਾ ਹੋਇਆ ਤਾਂ ਉਨਾਂ ਤਿਸ ਨੂੰ ਕੋਠੇ ਉਤੇ ਜਾਕੇ ਆਖਿਆ, ਭਈ ਦਖੱਣ ਦੀ ਵੱਲ ਵੇਖੋ( ਘਸਾਇਆ Digitized by Panav D h arw