ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/155

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

153

________________

' ੧੫੩ ਬਿਲਿਆ, ਭਈ ਹੋਰ ਬੀ ਰਤੀਕੁ ਧਿਆਨਕਰਕੇ ਸੋਚ ਰੇਸ਼ੇ, ਜੋ ਇਸ ਤੇਰੇ ਰਾਹ ਵਿੱਚ ਡੇਰੇ - ਉੱਤੇ ਕੀਕੀ ਬਿਪਤਾ ਪੇਣਗੀਆਂ, ਤੂੰ ਜਾਣਦਾ ਹੈ ਜੋ ਉਹਦੇ ਕਈ ਨੌਕਰ ਇਸ ਲਈ ਨਹੀ |ਸ਼ਟ ਹੁੰਦੇ ਹਨ, ਜੋ ਓਹ ਮੇਰੇ ਅਤੇ ਮੇਰੇ ਰਾਹਾਂ ਦੇ ਵਿਰੁੱਧ ਅਪਰਾਧ ਕਰਦੇ ਹਨ, ਉਨਾਂ ਵਿ ਚੋਂ ਕਿੰਨੇ ਬੇਪਤ ਹੋਕ ਜ਼ਿੰਦੋਂ ਮਾਰੇ ਗਏ ਹਨ ਅਤੇ ਜੋ ਉਹ ਨੂੰ ਚੰਗਾ ਸੁਆਮੀ ਸਮਝ ਦਾ ਹੈ, ਇਹ ਨਹੀਂ ਜਾਣਦਾ ਜੋ ਉਹ ਆਪਣੇ ਦਾਈਂ ਹਿਚੋਂ ਕਿਸੇ ਇਕ ਨੂੰ ਬੀਜੋ ਵੈਰੀਦੇ ਹਬੀ ਰਾਏ ਲਨ ਛੁਡਾਉਣ ਲਈ ਨਹੀਂ ਆਆ, ਪਰ ਮੈਨੂੰ ਤਾਂ ਸਾਰਾ ਜਗਤ ਜਾਣੀ ਦਾ ਹੈ, ਜੋ ਮੈਂ ਆਪਣੇ ਦਾਸਾਂ ਨੂੰ ਉਸ ਦੇ ਅਤੇ ਉਹ ਦੇ ਨੌਕਰਾਂ ਦੇ ਹੱਥੋਂ ਕਿੰਨੀ ਵਾਰੀਕਈ ਨਾਲ ਜੋਰਦੇਕੇ ਆ ਫਲ ਦਲ ਕਰਕੇ ਛੁਡਾ ਲਿਆ ਹੈ, ਅਤੇ ਇਸੇ ਤਰਾਂ ਮੈਂ ਤੌਬੀ ਛਡਾਵਾਂ, ਮਸੀਹੀ ਨੇ ਆਖਿਆ ਸਚ ਹੈ ਜੋ ਓਹ ਕਦੇ ਕਦੇ ਆਪਣੇ ਨੌਕਰਾਂ ਦੇ ਛੱਲੇ ਢ ਵਿਚ ਢਿੱਲ ਲਾਉਂਦਾ ਹੈ, ਪਰ ਇਹ ਨਿਰਾ ਇਸ ਲਈ ਹੈ, ਜੋ ਓਹ ਤਿੰਨਾਂ ਦੇ ਪ੍ਰੇਮ ਨੂੰ ਪਰਖਦਾ