ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/221

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
219

________________

੧੧? ' ਜਨਮ ਧਾਰਨ ਦੀ ਲੋੜ ਹੈ, ਅਤੇ ਸਾਡੀਆਂ ਨੋਕੀਆਂ ਕੌਡੀ ਦੇ ਮੁੱਲ ਦੀਆਂ ਹਨ। ਅਤੇ ਸਾਨੂੰ ਮਸੀਹ ਦੀ ਨੇਕੀ ਦੀ ਲੋੜ ਹੈ, ਇਸ ਥਾਂ ਬਿਨਾਂ ਇਨਾਂ ਗੱਲਾਂ ਦੀ ਚਰਮ ਚਾ ਕਰਨ ਬੈਂ ਮਨੁੱਖ ਦੇਖ ਸਕਦਾ ਹੈ, ਭਈ ਪਛਤਾਵਾ ਕਰਨਾ, ਨਿਹਚਾਰਖਣਾ , ਪ੍ਰਾਰਥਨਾ ਅਤੇ ਸੰਤੋਖ ਕਰਨਾ , ਅਤੇ ਹੋਰ ਇਹੋ ਜੇਹੀਆਂਗੱਲਾਂ ਕਰਨ ਦਾ ਕੀ ਭਾਵ ਹੈ, ਨਾਲੇ ਓਹ ਆਪਣੀ ਕਲਿਆਣ ਦੇ ਲਈ ਮੰਗਲਸਮਾਚਾਰ ਦੇ ਵਡੇ ਵਡੇ ਨੇਮ ਅਤੇ ਸੱਤੇ ਦੀਆਂ ਬਾਤਾਂ ਨੂੰ ਬੀ ਜਮ ਣ ਸਕਦਾ ਹੈ, ਅਤੇ ਇਸ ਚੋਂ ਵਧਕੇ ਮਨੁੱਖ ਝੂਠਿਆਂ ਮਤਾਂ ਨੂੰ ਖੰਡਨ ਕਰਨ ਅਤੇ ਬਚੇਆਈ ਨੂੰ ਦ੍ਰਿੜ ਕਰਨ, ਅਤੇ ਅਣਜਾਣਾ ਨੂੰ (ਸਿਮਾ ਦੇਣ ਦੀ ॥ ਆ ਖਾਂ ਪ੍ਰਾਪਤ ਕਰ ਸਕਦਾ ਹੈ । ਧਰਮਦਾਸ ਨੇ ਆਖਿਆ ਇਹ ਸਭ ਸੱਚ ਹੈ ਅਤੇ ਤੁਹਾਡੇ ਮੁਖ ਬੀ’ ਅਜਿਹੀਆਂ ਗੱਲਾਂ ਸੁਣਕੇ ਬਹੁਤ ਅਨੰਦ ੧