ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/253

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
251

________________

੩੫੧ ਝਾਡਿਆਂ ਬਣਾਉਂਦੀ ਹੈ , ਲੋਕ ਆਖਦੇ ਹਨ, ਭਈ ਤੁਸੀ ਬੱਚਿਆਂ ਸੰਤਾਂ ਵਿੱਚ ਇੱਕ ਕਲੰਕ ਹੈ ਅਤੇ ਤੇਰੇ ਸਬਰੀਂ ਸੱਚੇ ਧਰਮ ਦੀ ਨਿੰਦਿਆ ਹੁੰਦੀ ਹੈ, ਹੁਣੇ ਕਈ ਲੋਕ ਤੁਹਾਡੀਆਂ ਕੁਚਾਲਾਂ ਦੇ ਕਾਰਣ ਠੋਕਰ ਖਾ ਗਏ ਹਨ, ਕਈ ਹੋਰ ਲੋ। ਕ ਬੀ ਅਜਿਹੇ ਹਨ, ਜੋ ਤੁਹਾਡੇ ਚਾਲ ਚਲਨ ਦੇ ਕਾਰਨ ਨਸ਼ਟ ਹੋਣ ਦੇ ਤੌ4 ਜਲ ਵਿਚ ਪਏ ਹੋਏ ਹਨ , ਤੁਹਾਡਾ ਧਰਮ ਨਿਰਾ ਨਸ਼ਾ ਪੀਣਾ ਅਤੇ ਲੋਭ , ਅਰ ਪਲੀਤੀ ਅਤੇ ਗਾਲਾਂ ਅਤੇ ਝੂਠ ਅਤੇ ਬੁਰੀ ਸੰਗਤ ਹੈ, ਤੁਹਾਡੀ ਬਾਬਤ ਇਹ ਕਹਾਉਤ ਸੱਚ ਹੈ, ਜੋ ਕੰਜਰੀ ਦੀ ਵੱਲੋਂ ਆਉਂਦੀ ਹੈ, ਤੁਹਾਡੇ ਉੱਤੇ ਠੀਕ ਲ ਗਦੀ ਹੈ , ਈ ਕੰਜਰੀ ਸਾਰੀਆਂ ਤੀਮੀਆਂ ਦੇ ਲਈ ਲੀਜੇਆ ਦਾ ਕਾਰਨ ਹੈ। ਇਸੇ ਤਰਾਂ ਤੁਸੀ ਬੀ ਸਭਨਾਂ ਧਰਮੀਆਂ ਦੇ ਲਈ ਜੋ ਮਸੀਹੀਦੀਨ ਨੂੰ ਮੰਨਦੇ ਹਨ ਨੱਕ ਵਢਣ ਦਾ ਕਾਰਨ ਹੈ, ਬਕਵਾਦੀ ਨੇ ਆਖਿਆ ਲੈ ਖਾਂ ਤੂੰ ਕਿਹ ਦਾ " Ninitized by Paniah Dinital/libran www.naniahdinilib.com