ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/330

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

328

________________

ਵਟਾਈ ਗਈ ਹੈ, ਓਹ ਦੋਵੇਂ ਕਿੰਨੇ ਹੀ ਚਿਰ ਤੀਕਰ ਉਸ ਨੂੰ ਵੇਖਦੇ ਰਹੇ ਭਈ |ਇਹ ਕੀ ਅਚੰਭਾ ਹੈ, ਓੜਕ ਨੂੰ ਆਸ ਅਨੰਦ ਨੇ ਵੇਖਿਆ, ਜੋ ਥੀਮ ਦੇ ਸਿਰ ਉਤੇ ਅਚਰਜ ਦੇ ਅੱਖਰ ਉਭਰੇ ਹੋਏ ਹਨ, ਪਰ ਉਸ ਥਾਂ ਉਤਾਰੇ ਨਹੀਂ ਜਾਂਦੇ ਉਹ ਅਣਪੜ ਜੋ ਸੀ , ਇਸ ਲਈ ਜੋ ਉਸ ਨੇ ਮਸੀਹੀ ਨੂੰ ਜੋ ਪਾੜਿਆ ਹੈ। ਆ ਸੀ , ਸੱਦ ਕੇ ਆਖਿਆ · ਭਰਾਵਾ ਇਧਰ ਤਾਂ ਵੇਖ ਆਹ ਕੀ ਖਿਆ ਹੋਆ ਹੈ, ਉਹ ਨੇ ਨੇੜੇ ਆਣ ਕੇ ਅੱਖਰਾਂ ਨੂੰ ਬੁਲਾਘਾ , ਅਤੇ ਡਿੱਠਾ ਕਿ ਲਿਖਿਆ ਹੋਆ ਹੈ , ਭਈ ਲੂਤ ਦੀ ਇਸਤੀ ਨੂੰ ਚੇਤੇ ਕਰੋ ( ਲੂਕਾ ਦਾ ਮੰਗਲਾਸ ਚਾਰ ੩੦ ਰਾਂਡ ੩੩ ਪੌੜੀ) ਉਹ ਨੇ ਆਪਣੇ ਸਾਥੀ ਨੂੰ ਪੜ ਸੁਣਾਯਾ, ਤਾਂ ਉਨਾਂ ਨੇ ਇਹ ਮਲੂਮ ਕੀਤਾ , ਭਈ ਇਹ ਉਹੋ ਲੂਣ ਦਾ ਥੀਮ ਹੈ, ਕਿ ਜਾਂ * ਲਤ ਦੀ ਇਸਤ੍ਰੀ ਨੇ ਸਦੂਮ ਥੋਂ ਭਜੱਣ ਦੇ ਵੇਲ਼ੇ ਪਿਛਾਂਹ ਮੁੜ ਕੇ ਸਦੂਮਦੀ I வெப்பமாம்மட்டபாடை...... பாட