ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/402

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

400

________________

ਟੂਆਂ ਕਿਹ ਦੇ ਵਣੇ ਗਹਿਣੇ ਪਾਉਂਦਾ, ਜਾਂ ਕਿਹ ਦੇ ਹੱਥ ਵੇਚਦਾ, ਜਿਸ ਦੇ ਸ ਵਿੱਚ ਓਹ ਸੁੱਟਿਆ ਗਿਆ ਉੱਥੇ ਉਸ ਦੇ ਗਹਿਣੇ ਦੀ ਕੀ ਕਦਰ ਹੋਣੀ ਸੀ। ਅਤੇ ਨਾ ਉਸ ਦੀ ਉੱਥੇ ਕੁੱਛ ਸਹਾਇਤਾ ਹੋ ਸਕਦੀ , ਅਤੇ ਇਸ ਥੋਂ ਬਾਝ | ਜਿਸ ਵੇਲੇ ਓਹ ਮੁਰਗੀ ਨਗਰ ਦੇ ਦਰਵਾਜ਼ੇ ਪਾਸ ਪਹੁੰਚਿਆ , ਉਸ ਵੇਲੇ ਇਹ ਟੂਮਾਂ ਨਾ ਹੁੰਦੀਆਂ , ਤਾਂ ਉਥੇ ਉਹ· ਦਾ ਕੋਈ ਭਾਰ ਨਾ ਹੁੰਦਾ , ਅਤੇ ਇਹ ਉਸ ਦੇ ਲਈ ਦਸ ਹਜ਼ਾਰ ਡਾਕੂਆਂ ਦੀਆਂ ਕੁਚਾਲਾਂ ਨਾਲੋਂ ਵਧੀਕ ॥ ਬੁਰੀ ਗੱਲ ਹੁੰਦੀ । ਆਸਅਨੰਦ ਬੋਲਿਆਂ ਭਾਈ ਜੀ ਐਨਾਂ ਕਰੋਧ ਕਾਹਨੂੰ ਕਰਦੇ ਹੋ : ਏਥੋਂ ਨੇ ਆਪਣੇ ਜੈਠੇ ਹੋਣ ਦੇ ਅਧਿਕਾਰ ਨੂੰ ਇੱਕੋ ਰੰਗ ਦੇ ਸਲੂਣੇ ਉੱਤੇ ਵੇਚ ਸੁੱਟਿਆ , ਅਤੇ ਇਹ ਅਧਿਕਾਰ ਉਸ ਦਾ ਇੱਕ ਗਹਿਣੇ ਨਾਲੋਂ naitai n wa