ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/413

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

411

________________

ਰੋਕੇ ਢਾਹ ਲੈਣਗੇ , ਅਤੇ ਜਦ ਕੋਈ ਪੁਰਸ਼ ਹੈ ਢਠਾ ਪਿਆ ਹੋਵੇ। ਤਾਂ ਉਹ ਕੀ ਕਰ ਸਕਦਾ ਹੈ ॥ . ਜੇ ਕੋਈ ਭਾਈ ਕਿਰਪਾਧਾਰ ਦੀ ਵੱਲ ਵੇਖੇ, ਤਾਂ ਉਹ ਦੇ ਮੂੰਹ ਉੱਤੇ | ਚੋਣਾਂ ਅਤੇ ਤਲਵਾਰ ਦਿਆਂ ਫੱਟਾਂ ਨੂੰ ਵੇਖੇਗਾ, ਜਿਸ ਬੈਂ ਮੇਰੀਆਂ ਇਹ ਗੱਲਾਂ ਸਿੱਧ ਹੋ ਜਾਣਗੀਆਂ, ਮੈਂ ਸੁਣਿਆ ਹੈ, ਜੋ ਉਸ ਨੂੰ ਕਿਸੇ ਨੇ ਏਹ ਆਖਿਆ ਸੀ , ਭਈ ਇੱਕ ਵਾਰੀ ਜਾਂ ਅਸੀ ਲੜਾਈ ਵਿੱਚ ਸਾਂ, ਤਾਂ ਜਿੰਦ ਥੋਂ ਹੱਥ ਧੋ ਬੇਡੇ , ਵੇਖੋ ਇਨ੍ਹਾਂ ਮੁਸ਼ਟੰਡੇ ਠੱਗਾਂ, ਅਰ ਇ . | ਨਾਂ ਦੇ ਸਾਥੀਆਂ ਦੇ ਕਾਰਨ, ਦਾਊਦ ਨੂੰ ਕੇਡੇ ਹਾਹੁਕੇ ਭਰੇ ਅਤੇ ਗਮ ਕੀਤਾ , ਅਰ ਚੀਕਾਂ ਮਾਰੀਆਂ, ਆਮ ਅਤੇ ਹੇਜਾਯਾਹ ਭਾਵੇਂ ਦੋਵੇਂ ਹੀ ਤਾਂ ਆਪਣੇ ਸਮੇਂ ਵਿੱਚ ਡਾਢੇ ਤਕੜੇ ਅਰ ਕੁਲਵਾਨ ਸਨ, ਤਾਂ ਬੀਜਾਇ ॥