ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/439

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

437

________________

ਜਾਏ, ਕਿਉਂ ਕਿ ਜਾਣਦੇ ਹਾਂ, ਜੋ ਅਸੀ ਸੱਤ ਉੱਤੇ ਨਿਹਚਾ ਕਰਦੇ ਹਾਂ, ਅl ਤੇ ਏਹ ਕਿ ਕੋਈ ਝੂਠ ਸੱਚ ਵਿੱਚੋਂ ਹੀ 'ਹੈ(ਮੁਹੰਨਾ ਦੀ ਪਹਿਲੀ ਪੜੀ : ਕਾਂਡ 27 ਪੱੜੀ)

ਆਸਅਨੰਦ ਬੋਲਿਆ ਹੁਣ ਮੈਂ ਪਰਮੇਸ਼ਰ ਦੇ ਤੇਜ ਦੀ ਆਸ ਨਾਲ | ਬਹੁਤ ਅਨੰਦ ਹੁੰਦਾ ਹਾਂ, ਗੱਲ ਕਾਹਦੀ ਉਨ੍ਹਾਂ ਨੇ ਉਸ ਮਨੁੱਖ ਮੂੰਹ ਮੋਮ ੜਿਆ, ਅਤੇ ਉਸ ਨੇ ਬੀ ਉਨਾਂ ਉੱਤੇ ਭੱਠਾ ਮਾਰ ਕੇ ਆਪਣਾ ਰਾਹ -1

ਆ ॥ | ਤਦ ਮੈਂ ਸੁਪਨੇ ਵਿੱਚ ਡਿੱਠਾ ਜੋ ਓਹ ਦੋਵੇਂ ਜਾਂਦੇ ਜਾਂਦੇਂ ਏਕ ਦੇਸ ਚ ਅਪੜੇ ਜਿਹਦਾ ਜਲ ਪੈਂਣ ਇਹੋ ਜੇਹੇ ਸਨ, ਜੋ ਓਪਰਾ ਕੋਈ ਉਸ ਵਿੱਚ ਜਾ ਵੜੇ ਤਾਂ ਉਹ ਨੂੰ ਨੀਂਦਰ ਵਡਾ ਜੋਰ ਪਾ ਦਿੰਦੀ ਸੀ ਅਰ ਓਰ ਉਘਲਾਉਂਦਾ ਅਰ ਸੌਂ ਜਾਂਦਾ ਹੁੰਦਾ ਸੀ, ਜੋ ਇੱਥੇ ਆਸਅਨੰਦ ਆਲਸ ' .