ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/443

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
441

________________

੪੪੧ ਤਦ ਮਸੀਹੀ ਨੇ ਆਖਿਆ , ਭਾਈ ' ਤੁਹਾਥੋਂ ਏਹ ਪ੍ਰਸ਼ਨ ਪੁੱਛਦਾ ਹਾਂ , ਜੋ ਤੁਹਾਡਾ ਧਿਆਨ ਧਰਮ ਵੱਲ ਕਿਕੁਰ ਅਤੇ ਕਈ ਸ ਕਾਰਨ ਲੱਗਿਆ ਸੀ, ਆਸਅਨੰਦ ਬੋਲਿਆ ਇਹ ਤੁਸੀ ਕੀ ਪਈ ਛਦੇ ਹੋ, ਤੁਹਾਡਾ ਪੁੱਜਨ ਇਹ ਹੈ , ਭਈ ਮੈਂ ਨੂੰ ਮੁਖਾਤੇ ਦੀ ਚਿੰਤਾ ਕਰ ਪੇ ਗਈ ਸੀ , ਮਸੀਹੀ ਬੋਲਿਆ ਆਹੇ ਜੀ ਮੇਰਾ ਪੁਰੇਜ਼ਨ ਇਹੋ ਹੈ : ਆਸਅਨੰਦ ਨੇ ਉੱਤਰ ਦਿੱਤਾ, ਜੇ ਸੱਚ ਪੁੱਛੋ ਤਾਂ ਮੇਰਾ ਮਨ ਸਾਡੇ ਮੇਲੇ, ਅਤੇ ਉਨ੍ਹਾਂ ਵਸਤਾਂ ਨਾਲ , ਜੋ ਉੱਥੇ ਵਿਕਦੀਆਂ ਸਨ, ਬਹੁਤ ਦੇ ਰ ਤਾਈ' ਅਤਿ ਅਨੰਦ ਗਹਿੰਦਾ ਸੀ, ਅਤੇ ਓਹ ਅਜਿਹੀਆਂ ਮਾੜੀਆਂ ਵਸਤਾਂ ਸਨ, ਕਿ ਜੇ ਮੈਂ ਉਨਾਂ ਨੂੰ ਨਾ ਛੱਡਦਾ, ਤਾਂ ਓਹ ਸੱਚਮੁੱਚ ਮੇਂ ਨੂੰ |